ਅਫ਼ਗਾਨਿਸਤਾਨ ਤੋਂ ਆਏ ਪਰਿਵਾਰਾਂ ਨਾਲ਼ ਗੱਲਬਾਤ

ਅਫ਼ਗਾਨਿਸਤਾਨ ਤੋਂ ਆਏ ਪਰਿਵਾਰਾਂ ਨਾਲ਼ ਗੱਲਬਾਤ

SHARE

Vancouver:ਅਫਗਾਨਿਸਤਾਨ ਦੇ ਜਿਨ੍ਹਾਂ ਪਰਿਵਾਰਾਂ ਨੂੰ ਕੈਨੇਡਾ ‘ਚ ਸ਼ਰਣ ਦਿੱਤੀ ਗਈ ਹੈ ਉਨ੍ਹਾਂ ‘ਚੋਂ ਕੁਝ ਪਰਿਵਾਰ ਵੈਨਕੂਵਰ ਵੀ ਆਏ ਹਨ, ਜਿਨ੍ਹਾਂ ਨੇ ਖਾਸ ਤੌਰ ‘ਤੇ ਨਗਰ ਕੀਰਤਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ਼ ਗੱਲਬਾਤ ਕੀਤੀ ਤੇ ਇਨਾਂ੍ਹ ਪਰਿਵਾਰਾਂ ਨੇ ਟੀਵੀ ਪੰਜਾਬ ਨਾਲ਼ ਵੀ ਖਾਸ ਗੱਲਬਾਤ ਦੌਰਾਨ ਆਪਣਾ ਅਨੁਭਵ ਸਾਂਝਾ ਕੀਤਾ।

Short URL:tvp http://bit.ly/2VL5YXn

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab