ਅਕਾਲੀਆਂ ਤੇ ਕਾਂਗਰਸੀਆਂ ਦੀ ਪ੍ਰਾਈਵੇਟ ਸਕੂਲਾਂ ‘ਚ ਹਿੱਸੇਦਾਰੀ: ਫੂਲਕਾ

ਅਕਾਲੀਆਂ ਤੇ ਕਾਂਗਰਸੀਆਂ ਦੀ ਪ੍ਰਾਈਵੇਟ ਸਕੂਲਾਂ ‘ਚ ਹਿੱਸੇਦਾਰੀ: ਫੂਲਕਾ

SHARE

Barnala: ਪੰਜਾਬ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ‘ਚ ਕਾਂਗਰਸੀਆਂ ਤੇ ਅਕਾਲੀ ਆਗੂਆਂ ਦੀ ਹਿੱਸੇਦਾਰੀ ਹੈ, ਇਸੇ ਕਾਰਣ ਨਿਜੀ ਸਕੂਲਾਂ ‘ਤੇ ਕਿਸੇ ਵੀ ਤਰ੍ਹਾਂ ਦੀ ਕਾਰਵਈ ਹੁੰਦੀ ਨਜ਼ਰ ਨਹੀਂ ਆ ਰਹੀ।

ਫੂਲਕਾ ਦਾ ਕਹਿਣਾ ਹੈ ਕਿ ਪੰਜਾਬ ਵਿਧਾਨਸਭਾ ਦੇ ਪਹਿਲੇ ਇਜਲਾਸ ਦੌਰਾਨ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ‘ਤੇ ਬਹਿਸ ਕਰਨ ਦੀ ਮੰਗ ਨੂੰ ਆਧਾਰਹੀਣ ਦੱਸਣ ਵਾਲੀ ਕਾਂਗਰਸ ਹੁਣ ਤੰਗ ਹੁੰਦੀ ਨਜ਼ਰ ਆ ਰਹੀ ਹੈ। ਪੂਰੇ ਸੂਬੇ ਅੰਦਰ ਨਿਜੀ ਸਕੂਲਾਂ ਦੀ ਮਨਮਰਜੀ ਖਿਲਾਫ ਲੋਕਾਂ ‘ਚ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਐਚ.ਐਸ. ਫੂਲਕਾ ਬਰਨਾਲਾ ਪੁੱਜੇ ਹੋਏ ਸਨ ਜਿਥੇ ਮੀਡੀਆ ਨਾਲ ਗੱਲ੍ਹਬਾਤ ਕਰਦਿਆ ਉਹਨਾਂ ਸੱਤਾਧਾਰੀਆਂ ਨੂੰ ਆਪਣੇ ਨਿਸ਼ਾਨੇ ‘ਤੇ ਲਿਆ।

Akali, Congress nexus behind Private School mafia: Phoolka

Short URL:tvp http://bit.ly/2onzGBO

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab