ਅੱਤਵਾਦੀਆਂ ਨੂੰ ਪਛਾਣੋ, 50 ਲੱਖ ਦਾ ਇਨਾਮ ਜਿੱਤੋ

ਅੱਤਵਾਦੀਆਂ ਨੂੰ ਪਛਾਣੋ, 50 ਲੱਖ ਦਾ ਇਨਾਮ ਜਿੱਤੋ

SHARE

ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ‘ਤੇ ਹੋਏ ਹੈਂਡ ਗ੍ਰਨੇਡ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਅਤੇ 19 ਲੋਕ ਜ਼ਖਮੀ ਹੋ ਗਏ ਸਨ।  ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਸਮੇਤ ਨੇੜੇ ਦੀ ਸੂਬਿਆਂ ਵਿਚ ਸੁਰੱਖਿਆ ਪ੍ਰਬੰਧ ਹੋਰ ਵੀ ਮਜ਼ਬੂਤ ਕਰ ਦਿੱਤੇ ਗਏ ਹਨ ਅਤੇ ਦੋਸ਼ੀਆਂ ਦੀ ਭਾਲ ਲਗਾਤਾਰ ਜਾਰੀ ਹੈ।  ਇਸ ਦੌਰਾਨ ਪੁਲਿਸ ਦੇ ਹੱਥ ਇਕ ਸੀਸੀਟੀਵੀ ਫੁਟੇਜ਼ ਲੱਗੀ ਹੈ, ਜਿਸ ਵਿਚ ਦੋ ਨਕਾਬਪੋਸ਼ ਹਮਲਾਵਰ ਇਕ ਬਾਈਕ ‘ਤੇ ਜਾਂਦੇ ਵਿਖਾਈ ਦੇ ਰਹੇ ਹਨ।  ਪੁਲਿਸ ਨੇ ਇਨ੍ਹਾਂ ਹਮਲਾਵਰਾਂ ਦੀ ਤਸਵੀਰ ਜਾਰੀ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਨੇ ਆਰੋਪੀਆਂ ਦੀ ਗ੍ਰਿਫਤਾਰੀ ਲਈ 50 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

Short URL:tvp http://bit.ly/2ORzC8O

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab