ਅਮਰੀਕੀ ਕਾਮੇਡੀਅਨ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ: ਦੇਖੋ ਵੀਡੀਓ

ਅਮਰੀਕੀ ਕਾਮੇਡੀਅਨ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ: ਦੇਖੋ ਵੀਡੀਓ

SHARE

USA: ਅਮਰੀਕਨ ਕਾਮੇਡੀਅਨ ਨੇ ਸਿੱਖਾਂ ‘ਤੇ ਟਿੱਪਣੀਆਂ ਕੀਤੀਆਂ ਸਨ। ਜਿਸਨੇ ਜਹਾਜ਼ ‘ਚ ਬੈਠ ਕੇ ਸਿੱਖਾਂ ਨੂੰ ਦੇਖ ਕਿਹਾ ਸੀ ਕਿ ਉਸਨੂੰ ਸਿੱਖਾਂ ਤੋਂ ਡਰ ਲੱਗ ਰਿਹਾ ਹੈ। ਸਿੱਖਾਂ ਨੂੰ ਮੁਸਲਿਮਾਂ ਦੀ ਕਿਸਮ ਦੱਸਦੇ ਹੋਏ ਜੈਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਪੱਗ ਬੰਨ੍ਹੀ ਹੋਈ ਹੈ ਤੇ ਉਸਨੂੰ ਜਹਾਜ਼ ‘ਚ ਡਰ ਲੱਗ ਰਿਹਾ ਹੈ।
ਇਸਦੀ ਪੋਸਟ ਜੈਸ ਨੇ ਇੰਸਟਾਗ੍ਰਾਮ ‘ਤੇ ਪਾਈ ਸੀ।

ਹੁਣ ਅਮਰੀਕਨ ਕਾਮੇਡੀਅਨ ਜੈਸ ਹਿਲੇਰੀਅਸ ਨੇ ਮੁਆਫੀ ਮੰਗੀ ਹੈ।
ਜੈਸ ਨੇ ਸਿੱਖਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਹੈ ਕਿ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੈ, ਜਿਕਰਯੋਗ ਹੈ ਕਿ ਜੈਸ ਨੂੰ ਸਿੱਖਾਂ ‘ਤੇ ਟਿੱਪਣੀਆਂ ਵਾਲ਼ਾ ਪੋਸਟ ਪਾਉਣ ਤੋਂ ਬਾਅਦ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

Short URL:tvp http://bit.ly/2UK2fIV

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab