ਕੇਜਰੀਵਾਲ ਨੇ ਕੀਤਾ ਅਜਿਹਾ ਕੰਮ, ਹੁਣ ਲੋਕ ਦੇ ਰਹੇ ਦਿੱਲੀ ਦੀ ਮਿਸਾਲ

Share News:

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਡੀਜ਼ਲ ਤੋਂ ਵੈਟ ਘਟਾਏ ਜਾਣ ਤੋਂ ਬਾਅਦ ਹੁਣ ਪੰਜਾਬ ‘ਚ ਵੀ ਅਜਿਹੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ।  ਲੋਕ ਦਿੱਲੀ ਦੀ ਮਿਸਾਲ ਦੇਕੇ ਪੰਜਾਬ ਸਰਕਾਰ ਤੋਂ ਡੀਜ਼ਲ ਸਸਤਾ ਕਰਨ ਦੀ ਮੰਗ ਕਰ ਰਹੇ ਹਨ।

leave a reply