ਮੈਕਡੌਨਲਡ ‘ਚ ਕੰਮ ਕਰ ਰਹੀ ਲੜਕੀ ‘ਤੇ ਹਮਲਾ

ਮੈਕਡੌਨਲਡ ‘ਚ ਕੰਮ ਕਰ ਰਹੀ ਲੜਕੀ ‘ਤੇ ਹਮਲਾ

SHARE

ਪੀਟਰਸਬਰਗ ਵਿੱਚ ਇਹ ਘਟਨਾ ਸੋਮਵਾਰ ਦੀ ਸ਼ਾਮ ਨੂੰ ਵਾਪਰੀ। ਜਦੋਂ ਨੂੰ ਆਰਡਰ ਨਾਲ ਸਟਰਾਅ ਨਹੀਂ ਮਿਲੀ ਤਾਂ ਪਹਿਲਾਂ ਉਸਨੇ ਬਹਿਸ ਕੀਤੀ ਤੇ ਫਿਰ ਮੈਕਡੌਨਲਡ ਦੀ ਮਹਿਲਾ ਕਰਮਚਾਰੀ ‘ਤੇ ਹਮਲਾ ਕਰ ਦਿੱਤਾ।

ਜਿਸਦਾ ਲੜਕੀ ਨੇ ਵੀ ਮੂੰਹ ਤੋੜਵਾਂ ਜਵਾਬ ਦਿੱਤਾ।

Short URL:tvp http://bit.ly/2SuwOB7

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab