Saturday, March 23, 2019
Authors Posts by Purneet Kaur

Purneet Kaur

449 POSTS 0 COMMENTS

ਕੈਨੇਡਾ ‘ਚ ਇਨਸਾਫ਼ ਦੀ ਉਡੀਕ ‘ਚ ਮਨਦੀਪ ਸੰਧੂ

Maple Ridge: ਮੈਪਲ ਰਿੱਜ ਦੇ ਪੰਜਾਬੀ ਮੂਲ ਦੇ ਵਿਅਕਤੀ ਨੇ ਉਸਨੂੰ ਇਨਸਾਫ ਦਿਵਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਇੱਕ ਸਾਲ ਦੇ ਕਰੀਬ ਦਾ ਸਮਾਂ...

ਟੋਰਾਂਟੋ ਦੇ ਇੱਕ ਸਕੂਲ ਦੀ ਕੰਧ ‘ਤੇ ਨਸਲੀ ਟਿੱਪਣੀਆਂ

Toronto: ਟੋਰਾਂਟੋ ਪੁਲਿਸ ਇੱਕ ਸਕੂਲ ‘ਚ ਨਸਲੀ ਹਮਲੇ ਸਬੰਧੀ ਬਣੇ ਨਿਸ਼ਾਨ ਦੀ ਜਾਂਚ ਕਰ ਰਹੀ ਹੈ। ਸ਼ਹਿਰ ਦੇ ਪੱਛਮੀ ਖੇਤਰ ‘ਚ ਇੱਕ ਸਕੂਲ ਅੰਦਰ...

ਦੁਨੀਆ ਭਰ ਦੇ ਲੀਡਰਾਂ ਨੇ ਜਤਾਇਆ ਦੁੱਖ, ਮੋਦੀ ਨੇ ਨਹੀਂ ਕੀਤਾ...

ਜਿੱਥੇ ਇੱਕ ਪਾਸੇ ਦੁਨੀਆ ਭਰ ਤੋਂ ਵੱਡੇ ਲੀਡਰਾਂ ਨੇ ਨਿਊਜ਼ੀਲੈਂਡ ‘ਚ ਹੋਏ ਹਮਲੇ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਤਾਂ ਭਾਰਤ ਦੇ ਪ੍ਰਧਾਨ ਮੰਤਰੀ...

ਨਿਊਜ਼ੀਲੈਂਡ: ਕੌਣ ਸੀ ਦੋਸ਼ੀ ? ਕੀ ਹੈ ਪੂਰਾ ਮਾਮਲਾ ?

New Zealand: ਦੋ ਮਸਜਿਦਾਂ ‘ਚ ਘੱਟੋ ਘੱਟ 49 ਵਿਅਕਤੀਆਂ ਦੀ ਮੌਤ ਹੋਈ ਹੈ। ਜੋ ਸ਼ੱੁਕਰਵਾਰ ਦੀ ਦੁਪਹਿਰ ਨੂੰ ਪਰਮਾਤਮਾ ਨੂੰ ਅਰਦਾਸ ਕਰਨ ਲਈ ਇਕੱਠੇ...

ਨੈੱਟਫਲਿਕਸ ਵੱਲੋਂ ਹਟਾਏ ਜਾਣਗੇ ਬਰਡ ਬਾਕਸ ‘ਚ ਵਰਤੇ ਕਲਿੱਪ

Quebec: ਨੈੱਟਫਲਿਕਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਆਪਣੀ ਬਲਾਕਬਸਟਰ ਫਿਲਮ ਬਰਡ ਬੌਕਸ ‘ਚੋਂ ਉਹ ਕਲਿੱਪ ਹਟਾ ਦਿੱਤੇ ਹਨ ਜਿਨ੍ਹਾਂ ‘ਚ ਕੈਨੇਡਾ ਦੇ...

ਅਮਰੀਕਾ ਦੇ ਵੱਡੇ ਘਪਲ਼ੇ ‘ਚ ਪੰਜਾਬੀ ਦਾ ਨਾਮ ਵੀ ਸ਼ਾਮਲ

Vancouver: ਵੈਨਕੂਵਰ ਦੇ ਵੱਡੇ ਵਪਾਰੀ ਡੇਵਿਡ ਸਿੱਧੂ ਦਾ ਨਾਮ ਹਾਲੀਵੁੱਡ ਸੈਲੇਬਸ ਨਾਲ਼ ਬੱਚਿਆਂ ਲਈ ਰਿਸ਼ਵਤ ਦੇਣ ਦੇ ਮਾਮਲੇ ‘ਚ ਆਉਣ ਤੋਂ ਬਾਅਦ ਸਿੱਧੂ ਨੇ...

ਜਗਮੀਤ ਸਿੰਘ ਵੱਲੋਂ ਫੈਡਰਲ ਚੋਣਾਂ ਲਈ ਤਿਆਰੀਆਂ ਜ਼ੋਰਾਂ ‘ਤੇ

Ottawa: ਜਗਮੀਤ ਸਿੰਘ ਵੱਲੋਂ ਇਸ ਸਮੇਂ ਕੈਨੇਡਾ ਭਰ ‘ਚ ਚੋਣ ਪ੍ਰਚਾਰ ਜ਼ੋਰਾਂ ਨਾਲ਼ ਜਾਰੀ ਹੈ। ਇਸ ਦੌਰਾਨ ਹਰ ਕੌਮੀ ਮੁੱਦੇ ‘ਤੇ ਜਗਮੀਤ ਸਿੰਘ ਵੱਲੋਂ...

ਬੇਬੀ ਪਾਊਡਰ ਕਾਰਨ ਕੈਂਸਰ ਹੋਣ ਦਾ ਦਾਅਵਾ

California: ਕੈਲੀਫੋਰਨੀਆ ਦੀ ਇੱਕ ਅਦਾਲਤ ‘ਚ ਔਰਤ ਨੇ ਜੌਹਨਸਨਸ ਐਂਡ ਜੌਹਨਸਨਸ ‘ਤੇ ਪਾਇਆ ਕੇਸ ਜਿੱਤ ਲਿਆ ਹੈ। ਔਰਤ ਨੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ...

ਜਦੋਂ ਭਾਵੁਕ ਹੋਈ ਪੁਲਿਸ, ਕੁੱਤਾ ਤੇ ਮਾਲਕ: ਦੇਖੋ ਵੀਡੀਓ

ਕਲੋਨਾ ‘ਚ ਇੱਕ ਪਰਿਵਾਰ ਨੂੰ ਉਨ੍ਹਾਂ ਦਾ ਗੋਲਡਨ ਰਿਟਰੀਵਰ ਮਿਲ ਗਿਆ ਹੈ ਜਿਸਦਾ ਨਾਮ ਐਟਲਸ ਹੈ। ਜਿਸ ਲਈ ਉਹ ਆਰਸੀਐੱਮਪੀ ਅਧਿਕਾਰੀਆਂ ਦੇ ਧੰਨਵਾਦੀ ਹਨ। ਪੁਲਿਸ...

ਕੈਨੇਡਾ ‘ਚ ਬੱਚੇ ਪੈਦਾ ਕਰਨ ਵਾਲ਼ੇ ਸੈਲਾਨੀਆਂ ‘ਤੇ ਸਵਾਲ

Vancouver: ਐਂਗਸ ਰੀਅਡ ਇੰਸਟੀਟਿਊਟ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਤਹਿਤ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਕੈਨੇਡੀਅਨ ਦੇਸ਼ ਦੀ ਬਰਥ ਟੂਰਿਜ਼ਮ ਦੀ...
error: Content is protected !!