Home Breaking News ਕੋਰੋਨਾ ਦੀ ਦਵਾਈ ਬਣਾਉਣ ਦੇ ਦਾਅਵੇ ਤੋਂ ਭੱਜੇ ਰਾਮਦੇਵ 

ਕੋਰੋਨਾ ਦੀ ਦਵਾਈ ਬਣਾਉਣ ਦੇ ਦਾਅਵੇ ਤੋਂ ਭੱਜੇ ਰਾਮਦੇਵ 

33
0

ਕੋਰੋਨਿਲ ਕੋਰੋਨਾ ਦੀ ਦਵਾਈ ਨਹੀਂ ਸਗੋਂ ਇਮਿਊਨਿਟੀ ਬੂਸਟਰ ਹੈ।  ਉੱਤਰਾਖੰਡ ਆਯੁਸ਼ ਵਿਭਾਗ ਵੱਲੋਂ ਜਾਰੀ ਨੋਟਿਸ ਦੇ ਜਵਾਬ ‘ਚ ਬਾਬਾ ਰਾਮਦੇਵ ਨੇ ਇਹ ਗੱਲ ਮੰਨ ਲਈ ਹੈ।  ਇਸ ਤੋਂ ਪਹਿਲਾਂ ਬਾਬਾ ਰਾਮਦੇਵ ਨੇ ਪਿਛਲੇ ਹਫਤੇ ਪ੍ਰੈੱਸ ਕਾਨਫਰੰਸ ਦੌਰਾਨ ਕੋਰੋਨਾ ਦੀ ਦਵਾਈ ਬਣਾਉਣ ਅਤੇ ਉਸਦੀ ਹੋਮ ਡਿਲੀਵਰੀ ਕਰਨ ਦਾ ਦਾਅਵਾ ਕੀਤਾ ਸੀ। ਪਰ ਹੁਣ ਉਹ ਆਪਣੇ ਦਾਅਵੇ ਤੋਂ ਪਲਟ ਗਏ ਹਨ।

LEAVE A REPLY

Please enter your comment!
Please enter your name here