Home Breaking News ਤਿੰਨ ਮਹਿਲਾਵਾਂ ਸੱਤ ਬੰਦਿਆਂ ਨਾਲ ਗ੍ਰਿਫ਼ਤਾਰ

ਤਿੰਨ ਮਹਿਲਾਵਾਂ ਸੱਤ ਬੰਦਿਆਂ ਨਾਲ ਗ੍ਰਿਫ਼ਤਾਰ

204
0

ਨਾਜਾਇਜ਼ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਬਰਨਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜੱਦ ਉਸਨੇ ਇੱਕ ਘਰ ਵਿਚ ਛਾਪਾ ਮਾਰਕੇ ਤਿੰਨ ਔਰਤਾਂ ਅਤੇ ਸੱਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ।  ਇਹ ਲੋਕ ਉਸ ਘਰ ਵਿਚ ਦੇਹ ਵਪਾਰ ਦਾ ਅੱਡਾ ਚਲਾ ਰਹੇ ਸਨ।  ਘਰ ਦੀ ਮਾਲਕਣ ਇਸ ਗਿਰੋਹ ਦੀ ਸਰਗਨਾ ਦੱਸੀ ਜਾ ਰਹੀ ਹੈ ਜੋ ਬਾਹਰ ਤੋਂ ਕੁੜੀਆਂ ਮੰਗਵਾ ਕੇ ਇਸ ਨਾਜਾਇਜ਼ ਧੰਦੇ ਨੂੰ ਅੰਜਾਮ ਦੇ ਰਹੀ ਸੀ।  ਪੁਲਿਸ ਨੇ ਪਰਚਾ ਦਰਜ ਕਰਕੇ ਇਸ ਮਾਮਲੇ ‘ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here