ਕੋਰੋਨਾ ਦੇ ਪ੍ਰਕੋਪ ਤੇ ਕਰਫ਼ਿਊ ਦੇ ਬਾਵਜੂਦ ਕਿਸਾਨਾਂ ਨੇ ਸ਼ੁਰੂ ਕੀਤੀ ਵਾਢੀ

Share News:

ਵਿਸਾਖੀ ਮੌਕੇ ਬਰਨਾਲਾ ‘ਚ ਕੁਝ ਕਿਸਾਨਾਂ ਵਲੋਂ ਕਣਕ ਦੀ ਵਾਢੀ ਆਰੰਭ ਦਿੱਤੀ ਗਈ ਹੈ ਪਰ ਲੇਬਰ ਦੀ ਕਮੀ ਤੇ ਮਹਿੰਗੀ ਕੰਬਾਈਨ ਮਿਲਣ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

leave a reply