Home Breaking News ਪੰਚਾਇਤੀ ਬੋਲੀ ਦੌਰਾਨ ਵਿਧਾਇਕ ਤੇ ਏਡੀਸੀ ਖਹਿਬੜੇ

ਪੰਚਾਇਤੀ ਬੋਲੀ ਦੌਰਾਨ ਵਿਧਾਇਕ ਤੇ ਏਡੀਸੀ ਖਹਿਬੜੇ

64
0

ਪੰਚਾਇਤੀ ਬੋਲੀ ‘ਚ ਬੇਨਿਯਮੀਆਂ ਨੂੰ ਲੈਕੇ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਏਡੀਸੀ ਨਾਲ ਭਿੜ ਗਏ।  ਮਾਮਲਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਦਾ ਹੈ, ਜਿਥੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਜਾ ਰਹੀ ਸੀ ਤੇ ਦਲਿਤ ਭਾਈਚਾਰੇ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਸੀ।  ਇਸ ਦੌਰਾਨ ਮੌਕੇ ‘ਤੇ ਪਹੁੰਚੇ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਨੇ ਏਡੀਸੀ ਨੂੰ ਖੂਬ ਖਰੀ ਖੋਟੀ ਸੁਣਾਈ, ਜਿਸ ਮਗਰੋਂ ਏਡੀਸੀ ਤੇ ਬਾਕੀ ਅਫਸਰ ਉੱਠ ਕੇ ਚਲੇ ਗਏ ਤੇ ਫਿਰ ਵਾਪਿਸ ਨਹੀਂ ਆਏ।

LEAVE A REPLY

Please enter your comment!
Please enter your name here