ਭਾਈ ਮੋਹਕਮ ਸਿੰਘ ਨੇ ਮੰਗਿਆ ਸੁਖਬੀਰ ਬਾਦਲ ਦਾ ਪੰਥਕ ਰਿਮਾਂਡ

Share News:

ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੁਸ਼ਾਕ ਮਾਮਲੇ ‘ਤੇ ਭਾਈ ਮੋਹਕਮ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ।  ਮੋਹਕਮ ਸਿੰਘ ਮੁਤਾਬਕ ਉਨ੍ਹਾਂ ਆਪ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦੇ ਮੂੰਹੋਂ ਇਹ ਸੱਚ ਸੁਣਿਆ ਹੈ।  ਉਨ੍ਹਾਂ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨੂੰ ਇੱਕ ਦਿਨ ਲਈ ਪੰਥਕ ਰਿਮਾਂਡ ‘ਤੇ ਭੇਜਣ ਤਾਂ ਸਾਰਾ ਸੱਚ ਸਾਹਮਣੇ ਆ ਸਕਦਾ ਹੈ।

leave a reply