ਬੀਬੀ ਜਗੀਰ ਕੌਰ ਨੂੰ ਬਾਦਲਾਂ ਨੇ ਟਕਸਾਲੀਆਂ ਦੇ ਗੜ ਖਡੂਰ ਸਾਹਿਬ ਭੇਜਿਆ

ਬੀਬੀ ਜਗੀਰ ਕੌਰ ਨੂੰ ਬਾਦਲਾਂ ਨੇ ਟਕਸਾਲੀਆਂ ਦੇ ਗੜ ਖਡੂਰ ਸਾਹਿਬ ਭੇਜਿਆ

SHARE

ਕਪੂਰਥਲਾ (ਸਾਹਿਲ ਗੁਪਤਾ): ਦੇਸ਼ ਚ ਜਿਵੇਂ ਹੀ ਲੋਕਸਭਾ ਚੋਣਾਂ ਦਾ ਐਲਾਨ ਹੋਇਆ ਤਿਵੇਂ ਹੀ ਸਿਆਸੀ ਪਾਰਟੀ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭੁਲੱਥ ਤੋਂ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੂੰ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਚੋਣ ਮੈਦਾਨ ‘ਚ ਉਮੀਦਵਾਰ ਵਜੋਂ ਉਤਾਰਿਆ ਹੈ। ਪਾਰਟੀ ਵੱਲੋਂ ਹਰੀ ਝੰਡੀ ਮਿਲਦਿਆਂ ਹੀ ਬੀਬੀ ਜਗੀਰ ਕੌਰ ਨੇ ਹਲਕੇ ‘ਚ ਆਪਣੀ ਸਰਗਰਮੀ ਵਧਾ ਦਿੱਤੀ ਹੈ। ਬੀਬੀ ਜਗੀਰ ਕੌਰ ਨੇ ਚੋਣ ਪ੍ਰਚਾਰ ਦੀ ਆਪਣੀ ਪਹਿਲੀ ਮੀਟਿੰਗ ‘ਚ ਦਾਅਵਾ ਕੀਤਾ ਕਿ ਉਹ ਵੱਡੀ ਲੀਡ ਦੇ ਫਰਕ ਇਹ ਚੋਣ ਜਿੱਤਣਗੇ।

Short URL:tvp http://bit.ly/2Ts0DHp

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab