TV Punjab News Bulletin (Punjabi) – March 08, 2017

Share News:

Headlines and News Bulletin of the day – March 08, 2017.

ਆਸਟ੍ਰੇਲੀਆ ‘ਚ ਭਗਵੰਤ ਮਾਨ ਤੇ ਹੋਇਆ ਹਮਲਾ, ਮੈਲਬੋਰਨ ਦੇ ਇੱਕ ਵਿਅਕਤੀ ਨੇ ਮੀਟਿੰਗ ਦੌਰਾਨ ਮਾਰੀ ਜੁੱਤੀ।

ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ, 11 ਮਾਰਚ ਨੂੰ ਆਵੇਗਾ ਪੰਜਾਬ ਵਿਧਾਨਸਭਾ ਚੋਣਾਂ ਦਾ ਨਤੀਜਾ।

ਜੇਲ੍ਹਾਂ ਦੀ ਸੁਰੱਖਿਆ ਤੇ ਮੁੜ ਉੱਠ ਰਹੇ ਸਵਾਲ, ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਬਦਮਾਸ਼ਾਂ ਨੇ ਇੱਕ ਵਿਅਕਤੀ ਨੂੰ ਨੰਗਾ ਕਰਕੇ ਕੁੱਟਣ ਮਗਰੋਂ ਵੀਡੀਓ ਕੀਤੀ ਵਾਇਰਲ।

ਸਿੱਖ ਭਾਈਚਾਰੇ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਹੋਈ ਸ਼ੁਰੂਆਤ, ਵੱਡੀ ਗਿਣਤੀ ‘ਚ ਸੰਗਤਾਂ ਗੁਰੂਘਰ ਹੋ ਰਹੀਆਂ ਹਨ ਨਤਮਸਤਕ।

ਪੂਰੀ ਖ਼ਬਰ ਦੇਖਣ ਅਤੇ ਖਬਰਾਂ ਦੇ ਵਿਸਥਾਰ ਲਈ ਦੇਖੋ ਇਹ ਵੀਡੀਓ। ਹੋਰ ਖ਼ਬਰਾਂ ਲਈ ਲਾਗ-ਇਨ ਕਰੋ tvpunjab.com

leave a reply