25 ਫਰਵਰੀ ਨੂੰ ਹੋਵੇਗੀ ਜ਼ਿਮਨੀ ਚੋਣ

25 ਫਰਵਰੀ ਨੂੰ ਹੋਵੇਗੀ ਜ਼ਿਮਨੀ ਚੋਣ

SHARE

Burnaby: ਜਸਟਿਨ ਟਰੂਡੋ ਨੇ ਜ਼ਿਮਨੀ ਚੋਣ ਲਈ ਤਰੀਕ ਦਾ ਐਲਾਨ ਕਰ ਦਿੱਤਾ ਹੈ ਤਿੰਨ ਥਾਵਾਂ ‘ਤੇ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ 25 ਫਰਵਰੀ ਨੂੰ ਹੋਵੇਗੀ। ਓਂਟਾਰੀਓ ਦੇ ਯੌਰਕ, ਕਿਊਬੈੱਕ ਦੇ ਆਉਟਰੇਮੰਟ ਤੇ ਬੀਸੀ ਦੇ ਬਰਨਬੀ ਸਾਊਥ ‘ਚ 25 ਫਰਵਰੀ ਨੂੰ ਵੋਟਿੰਗ ਹੋਵੇਗੀ। ਤਰੀਕ ਦਾ ਐਲਾਨ ਹੋਣ ਤੋਂ ਬਾਅਦ ਬਰਨਬੀ ਸਾਊਥ ‘ਚ ਜਗਮੀਤ ਸਿੰਘ ਨੇ ਤਿਆਰੀ ਹੋਰ ਵੀ ਖਿੱਚ ਦਿੱਤੀ ਹੈ ਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਐੱਨਡੀਪੀ ਲੀਡਰ ਹੋਣ ਨਾਤੇ ਉਨ੍ਹਾਂ ਨੂੰ ਹਾਊਸ ਆਫ ਕਾਮਨਸ ‘ਚ ਜਾਣ ਦਾ ਮੌਕਾ ਦਿੱਤਾ ਜਾਵੇ।


ਦੂਜੇ ਪਾਸੇ ਲਿਬਰਲ ਵੱਲੋਂ ਉਮੀਦਵਾਰ ਕਾਰੇਨ ਵਾਂਗ ਵੱਲੋਂ ਵੀ ਚੋਣਾਂ ਦੀ ਪੁਰਜ਼ੋਰ ਤਿਆਰੀ ਜਾਰੀ ਹੈ।

Short URL:tvp http://bit.ly/2ADrEvU

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab