Site icon TV Punjab | Punjabi News Channel

Canada, China ਦੇ ਰੌਲੇ ‘ਚ ਰਗੜੇ ਗਏ Surrey ਦੇ Furniture ਵਾਲੇ

File photo

ਕੈਨੇਡਾ ‘ਚ ਮਹਿੰਗਾ ਹੋਵੇਗਾ ਫ਼ਰਨੀਚਰ | ਚੀਨ  ਤੋਂ ਆਉਣ ਵਾਲੇ ਸਮਾਨ ਉੱਤੇ ਲਗੇਗਾ ਭਾਰੀ ਟੈਕਸ | ਦੁਕਾਨਦਾਰ ਇਸ ਭਾਰੀ ਟੈਕਸ ਤੋਂ ਹੋਏ ਪਰੇਸ਼ਾਨ | ਸੀ.ਬੀ.ਐਸ .ਏ ਵਲੋਂ ਲਗਾਇਆ ਗਿਆ 295% ਟੈਕਸ  | ਆਸ ਲਗਾਈ ਜਾ ਰਹੀ ਏ ਕਿ ਆਉਣ ਵਾਲੇ ਸਮੇ ਵਿੱਚ ਕੀਮਤਾਂ ਵੱਧਣ ਕਾਰਨ ਫਰਨੀਚਰ ਦੀ ਮੰਗ ਵਿੱਚ ਘਾਟਾ ਆਵੇਗਾ |

 

 

Exit mobile version