Montreal Archives - TV Punjab | Punjabi News Channel

ਈਬੋਲਾ ਖਤਰੇ ਵਿਚਕਾਰ ਅਮਰੀਕਾ ਸਖ਼ਤ, ਏਅਰ ਫਰਾਂਸ ਦੀ ਉਡਾਣ ਨੂੰ ਨਹੀਂ ਮਿਲੀ ਲੈਂਡਿੰਗ ਮਨਜ਼ੂਰੀ
Montreal- ਅਮਰੀਕਾ ਵੱਲੋਂ ਨਵੇਂ ਯਾਤਰਾ ਨਿਯਮ ਲਾਗੂ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ Air France ਦੀ ਪੈਰਿਸ ਤੋਂ ਡਿਟਰਾਇਟ ਜਾ ਰਹੀ ਉਡਾਣ ਨੂੰ ਮਾਂਟਰੀਅਲ ਵੱਲ ਮੋੜ ਦਿੱਤਾ ਗਿਆ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ‘ਚ ਸਵਾਰ ਕਾਂਗੋ ਦੇ ਇੱਕ ਨਾਗਰਿਕ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ, ਕਿਉਂਕਿ ਉਹ ਹਾਲ ਹੀ ‘ਚ ਉਨ੍ਹਾਂ ਪੂਰਬੀ ਅਫਰੀਕੀ ਦੇਸ਼ਾਂ ‘ਚ ਗਿਆ ਸੀ, ਜਿੱਥੇ ਇਸ ਸਮੇਂ ਘਾਤਕ ਈਬੋਲਾ ਫੈਲ ਰਿਹਾ ਹੈ।

ਮਾਂਟਰੀਅਲ ਦੇ Montréal–Trudeau International Airport ‘ਤੇ ਉਤਰਣ ਤੋਂ ਬਾਅਦ ਯਾਤਰੀ ਦੀ ਜਾਂਚ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਕਵਾਰੰਟੀਨ ਅਧਿਕਾਰੀਆਂ ਵੱਲੋਂ ਕੀਤੀ ਗਈ। ਅਧਿਕਾਰੀਆਂ ਮੁਤਾਬਕ ਯਾਤਰੀ ‘ਚ ਈਬੋਲਾ ਦੇ ਕੋਈ ਲੱਛਣ ਨਹੀਂ ਮਿਲੇ ਅਤੇ ਉਸ ਨੂੰ ਵਾਪਸ ਪੈਰਿਸ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਡਾਣ ਨੂੰ ਡਿਟਰਾਇਟ ਲਈ ਰਵਾਨਾ ਕਰ ਦਿੱਤਾ ਗਿਆ।

ਏਅਰ ਫਰਾਂਸ ਨੇ ਆਪਣੇ ਬਿਆਨ ‘ਚ ਕਿਹਾ ਕਿ ਅਮਰੀਕੀ ਅਧਿਕਾਰੀਆਂ ਦੀ ਮੰਗ ‘ਤੇ ਜਹਾਜ਼ ਨੂੰ ਮਾਂਟਰੀਅਲ ਮੋੜਿਆ ਗਿਆ, ਕਿਉਂਕਿ ਕਾਂਗੋ ਦੇ ਇੱਕ ਯਾਤਰੀ ਨੂੰ ਅਮਰੀਕਾ ‘ਚ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

World Health Organization (WHO) ਨੇ ਕਾਂਗੋ ਅਤੇ ਯੂਗਾਂਡਾ ‘ਚ ਫੈਲੇ ਈਬੋਲਾ ਦੇ ਕਹਿਰ ਨੂੰ ਕੌਮਾਂਤਰੀ ਚਿੰਤਾ ਵਾਲੀ ਸਥਿਤੀ ਐਲਾਨਿਆ ਹੈ। WHO ਮੁਤਾਬਕ ਹੁਣ ਤੱਕ ਲਗਭਗ 600 ਸ਼ੱਕੀ ਮਾਮਲੇ ਸਾਹਮਣੇ ਆਏ ਹਨ ਅਤੇ ਘੱਟੋ-ਘੱਟ 139 ਲੋਕਾਂ ਦੀ ਮੌਤ ਹੋਣ ਦਾ ਸ਼ੱਕ ਹੈ। ਇਹ ਕਹਿਰ ਈਬੋਲਾ ਦੇ ਬੁਂਡੀਬੂਗਿਓ ਸਟ੍ਰੇਨ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਅਮਰੀਕਾ ਨੇ ਕਿਹਾ ਹੈ ਕਿ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ ਵਧਾਈ ਜਾਵੇਗੀ। ਨਾਲ ਹੀ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ ਜੋ ਪਿਛਲੇ 21 ਦਿਨਾਂ ‘ਚ ਯੂਗਾਂਡਾ, ਕਾਂਗੋ ਜਾਂ ਦੱਖਣੀ ਸੁਡਾਨ ‘ਚ ਰਹੇ ਹਨ।

ਇਸ ਦੌਰਾਨ White House ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ, ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਡਾਕਟਰ ਪੀਟਰ ਸਟੈਫੋਰਡ ਨੂੰ ਇਲਾਜ ਲਈ ਅਮਰੀਕਾ ਵਾਪਸ ਲਿਆਂਦਾ ਜਾਣ ‘ਤੇ ਰੋਕ ਲਗਾਈ ਗਈ ਸੀ। ਵ੍ਹਾਈਟ ਹਾਊਸ ਮੁਤਾਬਕ ਜਰਮਨੀ ਦਾ ਚੈਰੀਟੇ ਹਸਪਤਾਲ ਈਬੋਲਾ ਦੇ ਇਲਾਜ ਲਈ ਦੁਨੀਆ ਦੇ ਸਭ ਤੋਂ ਵਧੀਆ ਕੇਂਦਰਾਂ ‘ਚੋਂ ਇੱਕ ਹੈ।

The post ਈਬੋਲਾ ਖਤਰੇ ਵਿਚਕਾਰ ਅਮਰੀਕਾ ਸਖ਼ਤ, ਏਅਰ ਫਰਾਂਸ ਦੀ ਉਡਾਣ ਨੂੰ ਨਹੀਂ ਮਿਲੀ ਲੈਂਡਿੰਗ ਮਨਜ਼ੂਰੀ appeared first on TV Punjab | Punjabi News Channel.

ਕੈਨੇਡਾ ‘ਚ ਮੀਂਹ, ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ! CANADA NEWS
Vancouver: ਕੈਨੇਡਾ ਵਿੱਚ ਭਿੜੇ ਇਮੀਗ੍ਰੇਸ਼ਨ ਹਮਾਇਤੀ ਅਤੇ ਵਿਰੋਧੀ ਗੁੱਟ ਟੋਰਾਂਟੋ ਪੁਲਿਸ ਦੇ ਅਫ਼ਸਰ ਕੁੱਟੇ, ਆਂਡਿਆਂ ਨਾਲ ਕੀਤਾ ਹਮਲਾ

ਬੀਸੀ ਵਾਸੀਆਂ ਦੀ ਯੂਐੱਸ ਯਾਤਰਾ ਵਿਚ ਕਮੀ ਜਾਰੀ ਵਾਸ਼ਿੰਗਟਨ ਦੇ ਸਰਹੱਦੀ ਸ਼ਹਿਰਾਂ ਦੀ ਵੱਧ ਰਹੀ ਚਿੰਤਾ

ਅਰਸਲਾਨ ਚੌਧਰੀ ਦੁਬਈ ਤੋਂ ਟੋਰੌਂਟੋ ਆਉਣ ‘ਤੇ ਏਅਰਪੋਰਟ ਤੋਂ ਗ੍ਰਿਫ਼ਤਾਰ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਨਵੇਂ ਦੋਸ਼ ਆਇਦ

ਪੰਜਾਬੀ ਮੂਲ ਦੇ ਤਿੰਨ ਕੈਨੇਡੀਅਨ ਨਾਗਰਿਕਾਂ ਨੂੰ ਕੀਤਾ ਗ੍ਰਿਫ਼ਤਾਰ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਵਿੱਚ ਇੱਕ ਔਰਤ ਵੀ ਸ਼ਾਮਲ

ਕਾਰਨੀ ਆਉਣ ਵਾਲੇ ਹਫ਼ਤਿਆਂ ‘ਚ ਕਰਨਗੇ ਭਾਰਤ ਦਾ ਦੌਰਾ ਨਵੀਨੀਕਰਨ ਕੀਤੇ ਗਏ ਕੂਟਨੀਤਿਕ ਸਬੰਧ ਭਰੋਸੇ ਦੇ ਪ੍ਰਤੀਕ

ਕਾਰਨੀ ਦੀ ਚੀਨ ਫੇਰੀ ਤੋਂ ਪਹਿਲਾਂ ਤਾਈਵਾਨ ਨੇ ਜਤਾਈ ਇਕਜੁੱਟਤਾ ਚੀਨ ਨਾਲ ਵੱਧ ਰਹੇ ਤਣਾਅ ਵਿੱਚਕਾਰ ਕੀਤਾ ਕੈਨੇਡਾ ਦਾ ਧੰਨਵਾਦ

ਕੈਨੇਡਾ ‘ਚ ਮੀਂਹ, ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਬਿਜਲੀ ਗੁਲ ਹੋਣ ਤੇ ਸੜਕਾਂ ਦੀ ਹਾਲਤ ਖ਼ਰਾਬ ਹੋਣ ਦੀ ਸੰਭਾਵਨਾ

ਸਾੜ੍ਹੀ ਪਹਿਨੀ ਮਹਿਲਾ ਵਰਗੇ ਸਨੋਮੈਨ ਨੇ ਇੰਟਰਨੈੱਟ ’ਤੇ ਪਾਏ ਹਾਸੇ ‘ਸਨੋਪ੍ਰੀਤ ਕੌਰ, ਕੈਨੇਡਾ ਵਾਲੇ’: ਲੋਕਾਂ ਨੇ ਦਿੱਤੇ ਮਜ਼ੇਦਾਰ ਰਿਐਕਸ਼

The post ਕੈਨੇਡਾ ‘ਚ ਮੀਂਹ, ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ! CANADA NEWS appeared first on TV Punjab | Punjabi News Channel.

ਕੈਨੇਡਾ ਦੀ ਬੇਰੁਜ਼ਗਾਰੀ ਘਟ ਕੇ 6.9% ਹੋਈ
ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਅਕਤੂਬਰ ਮਹੀਨੇ ਦੌਰਾਨ ਕੈਨੇਡੀਅਨ ਅਰਥਵਿਵਸਥਾ ਵਿਚ 67,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਅਤੇ ਬੇਰੁਜ਼ਗਾਰੀ ਦਰ ਥੋੜ੍ਹੀ ਘੱਟ ਕੇ 6.9% ਦਰਜ ਹੋਈ। ਜ਼ਿਆਦਾ ਵਾਧਾ ਪਾਰਟ-ਟਾਈਮ ਕੰਮ ਨੌਕਰੀਆਂ ਵਿਚ ਹੋਇਆ। ਸੈਕਟਰ ਦੇ ਹਿਸਾਬ ਨਾਲ ਨਜ਼ਰ ਮਾਰੀਏ ਤਾਂ ਥੋਕ ਅਤੇ ਰਿਟੇਲ ਵਪਾਰ ਵਿੱਚ 41,000 ਨਵੀਆਂ ਨੌਕਰੀਆਂ ਜੁੜੀਆਂ। ਨਾਲ ਹੀ ਆਵਾਜਾਈ ਅਤੇ ਵੇਅਰਹਾਉਸਿੰਗ, ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ, ਅਤੇ ਯੂਟਿਲਿਟੀ ਖੇਤਰਾਂ ਵਿੱਚ ਵੀ ਵਾਧਾ ਹੋਇਆ। ਕੰਸਟਰਕਸ਼ਨ ਖੇਤਰ ਨੇ 15,000 ਨੌਕਰੀਆਂ ਗੁਆਈਆਂ। ਸਟੈਟਕੈਨ ਅਨੁਸਾਰ ਜਨਵਰੀ ਤੋਂ ਅਕਤੂਬਰ ਤੱਕ ਮਾਲ ਉਤਪਾਦਨ ਵਾਲੇ ਖੇਤਰਾਂ ਵਿੱਚ ਰੁਜ਼ਗਾਰ ਘਟਿਆ, ਜਦਕਿ ਸੇਵਾਵਾਂ ਵਾਲੇ ਖੇਤਰਾਂ ਵਿੱਚ ਇਸੇ ਸਮੇਂ ਦੌਰਾਨ 142,000 ਨੌਕਰੀਆਂ ਵਧੀਆਂ। ਅਕਤੂਬਰ ਵਿੱਚ ਸ਼ਾਮਲ ਹੋਈਆਂ ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਸਨ, ਹਾਲਾਂਕਿ ਪਿਛਲੇ ਸਾਲ ਨਾਲੋਂ ਫੁਲ-ਟਾਈਮ ਅਤੇ ਪਾਰਟ-ਟਾਈਮ ਦੋਵੇਂ ਕਿਸਮਾਂ ਦੀਆਂ ਨੌਕਰੀਆਂ ਵਧੀਆਂ ਹਨ। ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿੱਚ 73,000 ਦਾ ਵਾਧਾ ਹੋਇਆ, ਜਦਕਿ ਸਰਕਾਰੀ ਕਾਮਿਆਂ ਦੀ ਗਿਣਤੀ ਸਥਿਰ ਰਹੀ। ਸਤੰਬਰ ਵਿੱਚ ਜੋ ਲੋਕ ਬੇਰੁਜ਼ਗਾਰ ਸਨ, ਉਹਨਾਂ ਵਿੱਚੋਂ ਲਗਭਗ ਹਰ ਪੰਜਵੇਂ ਵਿਅਕਤੀ ਨੂੰ ਅਕਤੂਬਰ ਵਿੱਚ ਨੌਕਰੀ ਮਿਲੀ।

ਸਟੈਟਿਸਟਿਕਸ ਕੈਨੇਡਾ ਅਨੁਸਾਰ ਨੌਜਵਾਨਾਂ (ਉਮਰ 15 ਤੋਂ 24 ਸਾਲ) ਲਈ ਬੇਰੁਜ਼ਗਾਰੀ ਦਰ ਫਰਵਰੀ ਤੋਂ ਬਾਅਦ ਪਹਿਲੀ ਵਾਰ ਘਟੀ, ਯਾਨੀ ਇਸ ਵਰਗ ਵਿੱਚ ਨੌਕਰੀਆਂ ਵਧੀਆਂ। ਨੌਜਵਾਨਾਂ ਵਿਚ ਬੇਰੁਜ਼ਗਾਰੀ ਦਰ ਪਿਛਲੇ ਢਾਈ ਸਾਲ ਤੋਂ ਲਗਾਤਾਰ ਵਧ ਰਹੀ ਸੀ। ਪਿਛਲੇ ਸਾਲ ਦੇ ਅਕਤੂਬਰ ਨਾਲ ਤੁਲਨਾ ਕਰਦੇ ਹੋਏ, ਇਸ ਸਾਲ ਅਕਤੂਬਰ ਵਿੱਚ ਲੋਕਾਂ ਦੀ ਔਸਤ ਘੰਟਾਵਾਰ ਤਨਖ਼ਾਹ 3.5% ਯਾਨੀ $1.27 ਵਧੀ। ਹੁਣ ਕੈਨੇਡਾ ਵਿੱਚ ਲੋਕ ਔਸਤ $37.06 ਪ੍ਰਤੀ ਘੰਟਾ ਕਮਾ ਰਹੇ ਹਨ।

The post ਕੈਨੇਡਾ ਦੀ ਬੇਰੁਜ਼ਗਾਰੀ ਘਟ ਕੇ 6.9% ਹੋਈ appeared first on TV Punjab | Punjabi News Channel.

Mark Carney wins Liberal Party of Canada Leadership
Ottawa, ON: The Liberal Party of Canada today announced that Registered Liberals across the country elected Mark Carney as the next leader of the Liberal Party of Canada.

“Mark Carney and the Liberal team are ready to deliver a strong plan that will grow our economy, stand up to Donald Trump, and build a better future for all Canadians,” said Sachit Merha, President of the Liberal Party of Canada. “After years of following Donald Trump’s playbook and calling Canada ‘broken,’ Pierre Poilievre is the wrong choice at the wrong time – and only Mark Carney will defend and protect our country.”

Protecting the integrity of our democratic process is a foremost priority for the party, and they designed a process that ensured the Leadership race was secure from foreign interference. This included only allowing permanent residents and Canadian citizens to vote in the race and developing a verification process for voters to verify their identity.

151,899  Registered Liberals voted in the 2025 Liberal Leadership race out of the 163,836 that verified their identity to vote –  more than the 2013 Leadership race. Mark Carney received 131,674 votes, resulting in 29,457 points on the first ballot to win the Leadership of the Liberal Party of Canada and become the next Prime Minister. You can find the full results here: https://<wbr />chefferie2025leadership.<wbr />liberal.ca/results/

The Liberal Party of Canada is in one of its strongest fundraising and grassroots organizing positions in its history. One month before the end of the fiscal quarter, it achieved its best-ever Q1 for grassroots fundraising and is ready to fight and win the next election, whenever it may come.

The post Mark Carney wins Liberal Party of Canada Leadership appeared first on TV Punjab | Punjabi News Channel.

ਫ਼ਿਲੀਸਤੀਨੀ ਪਰਿਵਾਰਾਂ ਵਲੋਂ ਕੈਨੇਡਾ ਸਰਕਾਰ ਖ਼ਿਲਾਫ਼ ਮੁਕੱਦਮਾ ਦਰਜ
Montreal– 53 ਫ਼ਿਲੀਸਤੀਨੀ ਪਰਿਵਾਰ, ਜੋ ਗਾਜ਼ਾ ਵਿੱਚ ਅਟਕੇ ਹੋਏ ਹਨ, ਨੇ ਕੈਨੇਡਾ ਸਰਕਾਰ ‘ਤੇ ਵਿਸ਼ੇਸ਼ ਵੀਜ਼ਾ ਪ੍ਰੋਗਰਾਮ ਵਿੱਚ ਹੋ ਰਹੀਆਂ ਦੇਰੀਆਂ ਨੂੰ ਲੈ ਕੇ Federal Court of Canada ਵਿੱਚ ਮਾਮਲਾ ਦਰਜ ਕਰਵਾਇਆ ਹੈ। ਇਹ ਪਰਿਵਾਰ ਜਨਵਰੀ 2024 ਵਿੱਚ ਕੈਨੇਡਾ ਸਰਕਾਰ ਦੇ ਵਿਸ਼ੇਸ਼ ਵੀਜ਼ਾ ਸਕੀਮ ਤਹਿਤ ਆਪਣੀਆਂ ਅਰਜ਼ੀਆਂ ਦੇਣ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਨੂੰ ਜਰੂਰੀ ਰੈਫਰੈਂਸ ਕੋਡ ਨਹੀਂ ਮਿਲੇ, ਜੋ ਉਨ੍ਹਾਂ ਨੂੰ ਅਗਲੇ ਪੜਾਅ ਵਿੱਚ ਜਾਣ ਦੀ ਇਜਾਜ਼ਤ ਦਿੰਦੈ।

ਟੋਰਾਂਟੋ ਦੀ ਵਕੀਲ ਹਨਾ ਮਾਰਕੂ ਨੇ ਦੱਸਿਆ ਕਿ ਉਨ੍ਹਾਂ ਦੇ ਮਕਦਮੇ ਵਿੱਚ ਸ਼ਾਮਲ ਹਰੇਕ ਪਰਿਵਾਰ ਨੇ ਪਹਿਲੇ ਹੀ ਮਹੀਨੇ ਵਿੱਚ ਵੀਜ਼ਾ ਸਕੀਮ ਲਈ ਆਪਣੀ ਅਰਜ਼ੀ ਦਾਖਲ ਕੀਤੀ ਸੀ, ਪਰ ਕਿਸੇ ਵੀ ਉਮੀਦਵਾਰ ਨੂੰ ਅਗਲੀ ਕਾਰਵਾਈ ਲਈ ਲੋੜੀਦੇ ਕੋਡ ਨਹੀਂ ਦਿੱਤੇ ਗਏ। ਉਨ੍ਹਾਂ ਨੇ ਕਿਹਾ, “ਇਸ ਪਰੋਗਰਾਮ ਵਿੱਚ ਕੋਈ ਪੱਧਰ ਨਹੀਂ, ਕੋਈ ਪਾਰਦਰਸ਼ਤਾ ਨਹੀਂ। ਇਹ ਹਮੇਸ਼ਾ ਦੀ ਉਡੀਕ ਪੀੜਤ ਪਰਿਵਾਰਾਂ ਲਈ ਮਨੋਵਿਗਿਆਨਕ ਤਸ਼ੱਦਦ ਬਣ ਗਿਆ ਹੈ।”

ਕੈਨੇਡਾ ਦਾ ਵਿਸ਼ੇਸ਼ ਗਾਜ਼ਾ ਵੀਜ਼ਾ ਪ੍ਰੋਗਰਾਮ

ਕੈਨੇਡਾ ਨੇ 9 ਜਨਵਰੀ 2024 ਨੂੰ ਇੱਕ ਵਿਸ਼ੇਸ਼ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਤਹਿਤ ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਾਜ਼ਾ ਤੋਂ ਬੁਲਾਉਣ ਦਾ ਮੌਕਾ ਦਿੱਤਾ ਗਿਆ। ਇਹ ਵੀਜ਼ਾ ਤਿੰਨ ਸਾਲ ਤੱਕ ਦੇ ਅਸਥਾਈ ਨਿਵਾਸ ਲਈ ਦਿੱਤਾ ਜਾਂਦਾ ਹੈ।

ਪਰ ਪਰਿਵਾਰਾਂ ਅਤੇ ਇਮੀਗ੍ਰੇਸ਼ਨ ਵਕੀਲਾਂ ਨੇ ਸ਼ੁਰੂ ਤੋਂ ਹੀ ਪ੍ਰਕਿਰਿਆ ਨੂੰ ਸੰਕਟਮਈ ਅਤੇ ਅਣਸੁਚੇਤ ਦੱਸਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਵਿਸ਼ੇਸ਼ ਤਰੀਕੇ ਨਾਲ ਕੁਝ ਪਰਿਵਾਰਾਂ ਨੂੰ ਕੋਡ ਜਾਰੀ ਕੀਤੇ ਜਾ ਰਹੇ ਹਨ, ਪਰ ਕਈ ਪਰਿਵਾਰ ਅਜੇ ਵੀ ਉਡੀਕ ਰਹੇ ਹਨ।

IRCC ਦਾ ਬਿਆਨ

ਇਮੀਗ੍ਰੇਸ਼ਨ, ਰਿਫਿਉਜੀਜ਼ ਐਂਡ ਸਿਟਿਜਨਸ਼ਿਪ ਕੈਨੇਡਾ (IRCC) ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਕੋਲ ਪਹਿਲੇ ਪੜਾਅ ਵਿੱਚ ਆਈਆਂ ਬਹੁਤ ਵੱਡੀ ਗਿਣਤੀ ਵਿੱਚ ਅਰਜ਼ੀਆਂ ਹਨ, ਜਿਸ ਕਾਰਨ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਹੈ। 28 ਜਨਵਰੀ 2025 ਤੱਕ 4,873 ਵੀਜ਼ਾ ਅਰਜ਼ੀਆਂ ਪ੍ਰੋਸੈਸਿੰਗ ਵਿੱਚ ਲਿਆਈਆਂ ਗਈਆਂ ਹਨ, ਜਦਕਿ 645 ਲੋਕ ਪਹਿਲਾਂ ਹੀ ਕੈਨੇਡਾ ਪਹੁੰਚ ਚੁੱਕੇ ਹਨ।

ਅਦਾਲਤ ਵਿੱਚ ਮਾਮਲਾ

ਵਕੀਲ ਹਨਾ ਮਾਰਕੂ ਨੇ ਸਿੱਧਾ ਮੰਗ ਕੀਤੀ ਕਿ ਸਰਕਾਰ ਸਿਰਫ਼ ਉਮੀਦਵਾਰਾਂ ਨੂੰ ਉਨ੍ਹਾਂ ਦੇ “Unique Reference Codes” ਜਾਰੀ ਕਰੇ, ਤਾਂ ਜੋ ਉਹ ਆਪਣੀਆਂ ਅਰਜ਼ੀਆਂ ਦਾਖਲ ਕਰ ਸਕਣ। ਉਨ੍ਹਾਂ ਨੇ ਕਿਹਾ, “ਸਾਡਾ ਮਕਸਦ ਇਹ ਨਹੀਂ ਕਿ ਉਨ੍ਹਾਂ ਨੂੰ ਤੁਰੰਤ ਵੀਜ਼ਾ ਮਿਲੇ, ਪਰ ਸਰਕਾਰ ਘੱਟੋ-ਘੱਟ ਉਨ੍ਹਾਂ ਨੂੰ ਅਰਜ਼ੀ ਦਾਖਲ ਕਰਨ ਦਾ ਮੌਕਾ ਤਾਂ ਦੇਵੇ।”

ਪ੍ਰੋਗਰਾਮ ਅਪ੍ਰੈਲ 22 ਤੱਕ ਬੰਦ ਹੋ ਜਾਵੇਗਾ

IRCC ਨੇ ਦੱਸਿਆ ਕਿ ਇਹ ਪ੍ਰੋਗਰਾਮ 5,000 ਅਰਜ਼ੀਆਂ ਦੀ ਸੀਮਾ ਪੂਰੀ ਹੋਣ ਜਾਂ 22 ਅਪ੍ਰੈਲ 2025 ਤੱਕ ਜਾਰੀ ਰਹੇਗਾ। ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਗਾਜ਼ਾ ਤੋਂ ਲੋਕਾਂ ਨੂੰ ਕੈਨੇਡਾ ਤੱਕ ਪਹੁੰਚਾਉਣ ਵਿੱਚ ਬਾਹਰੀ ਤਾਕਤਾਂ ਵੱਡੀ ਰੁਕਾਵਟ ਬਣ ਰਹੀਆਂ ਹਨ।

ਫ਼ਿਲੀਸਤੀਨੀ ਪਰਿਵਾਰ ਹੁਣ ਉਮੀਦ ਕਰ ਰਹੇ ਹਨ ਕਿ ਅਦਾਲਤ ਉਨ੍ਹਾਂ ਨੂੰ ਇਨਸਾਫ਼ ਦਿਵਾਏਗੀ, ਤਾਂ ਜੋ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਕੈਨੇਡਾ ਲਿਆ ਸਕਣ।

The post ਫ਼ਿਲੀਸਤੀਨੀ ਪਰਿਵਾਰਾਂ ਵਲੋਂ ਕੈਨੇਡਾ ਸਰਕਾਰ ਖ਼ਿਲਾਫ਼ ਮੁਕੱਦਮਾ ਦਰਜ appeared first on TV Punjab | Punjabi News Channel.