News That Matters Archives - TV Punjab | Punjabi News Channel

ਦੁਖਦਾਈ ਖ਼ਬਰ: ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਵਾਇਰਸ ਕਾਰਨ ਹੋਇਆ ਦੇਹਾਂਤ
ਟੀਵੀ ਪੰਜਾਬ ਬਿਊਰੋ- ਪੰਜਾਬ ਦੇ ਮੁਹਾਲੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਪਤਨੀ ਨਿਰਮਲਾ ਮਿਲਖਾ ਸਿੰਘ ਐਤਵਾਰ ਦੀ ਕਰੋਨਾ ਦੀ ਲਾਗ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੀ ਉਮਰ  85 ਸਾਲਾਂ ਦੀ ਸੀ। ਉਹ ਪੰਜਾਬ ਸਰਕਾਰ ਵਿਚ ਖੇਡਾਂ ਦੀ ਡਾਇਰੈਕਟਰ ਅਤੇ ਭਾਰਤੀ ਮਹਿਲਾ ਰਾਸ਼ਟਰੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਸੀ।  ਕੋਰੋਨਾ ਦੀ ਲਾਗ ਦੀ ਪੁਸ਼ਟੀ  ਤੋਂ ਬਾਅਦ ਉਸਨੂੰ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਿਰਮਲ ਮਿਲਖਾ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ  ਨੇ ਟਵੀਟ ਕਰਕੇ ਲਿਖਿਆ, “ਕੋਵਿਡ ਤੋਂ ਬਾਅਦ ਬਿਮਾਰੀ ਕਾਰਨ ਨਿਰਮਲ ਮਿਲਖਾ ਸਿੰਘ ਜੀ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਸਨੇ ਭਾਰਤ ਦੀ ਵਾਲੀਬਾਲ ਟੀਮ ਦੀ ਕਪਤਾਨ ਵਜੋਂ ਸੇਵਾ ਨਿਭਾਈ ਅਤੇ ਇੱਕ ਉੱਘੀ ਖਿਡਾਰਨ ਸੀ। ਪਰਿਵਾਰ ਅਤੇ ਦੋਸਤਾਂ ਨਾਲ ਮੇਰੀ ਦਿਲੀ ਹਮਦਰਦੀ ਹੈ।

ਨਿਰਮਲ ਮਿਲਖਾ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪਰਿਵਾਰ ਦੀ ਤਰਫੋਂ ਕਿਹਾ ਗਿਆ ਕਿ ਸਾਨੂੰ ਤੁਹਾਨੂੰ ਇਹ ਦੱਸਦਿਆਂ ਬਹੁਤ ਦੁੱਖ ਹੋਇਆ ਹੈ ਕਿ ਨਿਰਮਲ ਮਿਲਖਾ ਸਿੰਘ ਦਾ ਅੱਜ ਕੋਵਿਡ ਦੇ ਕਾਰਨ 4 ਵਜੇ ਦਾ ਦਿਹਾਂਤ ਹੋ ਗਿਆ। ਦੱਸਣਯੋਗ ਹੈ ਕਿ ਮਿਲਖਾ ਸਿੰਘ ਵੀ ਇਸ ਸਮੇਂ ਵੀ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

The post ਦੁਖਦਾਈ ਖ਼ਬਰ: ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਵਾਇਰਸ ਕਾਰਨ ਹੋਇਆ ਦੇਹਾਂਤ appeared first on TV Punjab | Punjabi News Channel.

ਪੰਜਾਬ ਚ ਸ਼ੁਰੂ ਹੋਈ ਝੋਨੇ ਦੀ ਲਵਾਈ, ਲੇਬਰ ਦੀ ਬਹੁਤਾਤ ਹੋਣ ਕਾਰਨ ਇਸ ਸਾਲ ਰੇਟ ਘੱਟ ਰਹਿਣ ਦੀ ਸੰਭਾਵਨਾ
ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ

-ਪੰਜਾਬ ‘ਚ 10 ਜੂਨ ਭਾਵ ਅੱਜ  ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ  ਵੱਲੋਂ ਕਿਸਾਨਾਂ ਲਈ ਅੱਠ ਘੰਟੇ ਬਿਜਲੀ ਦੀ ਸਪਲਾਈ ਵੀ ਅੱਜ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਮਹਾਨਗਰਾਂ ਵਿਚ ਕਾਰੋਬਾਰ ਦੀ ਮੰਦੀ ਦੇ ਚਲਦਿਆਂ ਇਸ ਸਾਲ ਵੱਡੀ ਗਿਣਤੀ ਵਿੱਚ ਮਜ਼ਦੂਰ ਪੰਜਾਬ ਪਹੁੰਚ ਰਹੇ ਹਨ। ਇਸੇ ਤਰ੍ਹਾਂ ਸਥਾਨਕ  ਕਾਰੋਬਾਰ ਦੀ ਮੰਦੀ ਦੇ ਚਲਦਿਆਂ  ਲੋਕਲ ਮਜ਼ਦੂਰ ਵੀ ਝੋਨਾ ਲਾਉਣ ਨੂੰ ਹੀ ਤਰਜੀਹ ਦੇ ਰਹੇ ਹਨ। ਇਸ ਤਰ੍ਹਾਂ ਮਜ਼ਦੂਰਾਂ ਦੀ ਬਹੁਤਾਤ ਦੇ ਚਲਦਿਆਂ  ਝੋਨੇ ਦੀ ਲਵਾਈ ਦਾ ਰੇਟ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹਿਣ ਦੀ ਸੰਭਾਵਨਾ ਹੈ। ਪਿਛਲੇ ਸਾਲ ਕੀਤੇ ਗਏ ਤਜਰਬਿਆਂ ਦੇ ਮੁਤਾਬਕ ਇਸ ਸਾਲ ਵੀ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਹੈ। ਇਸ ਲਈ ਵੀ ਲੇਬਰ ਦੀ ਘਾਟ  ਪੈਦਾ ਹੋਣ ਦੀ ਸੰਭਾਵਨਾ ਨਹੀਂ ਜਾਪਦੀ। ਗੱਲਬਾਤ ਦੌਰਾਨ ਕਪੂਰਥਲਾ ਜ਼ਿਲੇ ਦੇ  ਕਿਸਾਨ ਅਜਮੇਰ ਸਿੰਘ ਨੇ ਦੱਸਿਆ ਕਿ ਉਸ ਕੋਲ ਝੋਨਾ ਲਾਉਣ ਲਈ ਤਿੰਨ ਚਾਰ ਪਾਰਟੀਆਂ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਰੇਟ ਵੀ ਕਾਫੀ ਘੱਟ ਮੰਗਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਸਾਲ 3500 ਦੇ ਆਸ-ਪਾਸ ਲੁਆਈ ਦਾ ਰੇਟ ਰਹਿਣ ਦੀ ਸੰਭਾਵਨਾ ਹੈ। ਗੱਲਬਾਤ ਦੌਰਾਨ ਜਲੰਧਰ ਜਿਲ੍ਹੇ ਦੇ ਕਿਸਾਨ ਸੁਰਜੀਤ ਸਿੰਘ ਨੇ  ਦੱਸਿਆ ਕਿ ਜਿਸ ਹਿਸਾਬ ਨਾਲ ਪਰਵਾਸੀ ਮਜਦੂਰ  ਪਹੁੰਚ ਰਹੇ ਹਨ ਜਾਪ ਰਿਹਾ ਹੈ ਕਿ ਲੇਬਰ ਦੀ ਘਾਟ ਨਹੀਂ ਆਵੇਗੀ।  ਉਨ੍ਹਾਂ ਦੱਸਿਆ ਕਿ ਕੁਝ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਝੋਨੇ ਦੀ ਲਵਾਈ ਦਾ ਰੇਟ 3 ਹਜ਼ਾਰ ਆਸ-ਪਾਸ ਹੀ ਦੱਸਿਆ।

ਗੌਰਤਲਬ  ਹੈ ਕਿ ਪੰਜਾਬ ਅੰਦਰ ਹਰੇਕ ਸਾਲ 30 ਲੱਖ ਹੈਕਟੇਅਰ ਰਕਬੇ ਦੇ ਆਸ-ਪਾਸ ਝੋਨੇ ਦੀ ਲਵਾਈ ਹੁੰਦੀ ਹੈ, ਜਿਸ ਵਿੱਚੋਂ ਕਰੀਬ 25 ਤੋਂ 26 ਲੱਖ ਹੈਕਟੇਅਰ ਰਕਬੇ ਵਿੱਚ ਪਰਮਲ ਦੀਆਂ ਕਿਸਮਾਂ ਦੀ ਕਾਸ਼ਤ ਹੁੰਦੀ ਹੈ, ਜਦੋਂਕਿ 5 ਤੋਂ 6 ਲੱਖ ਹੈਕਟੇਅਰ ਰਕਬਾ ਬਾਸਮਤੀ ਹੇਠ ਰਹਿੰਦਾ ਹੈ। ਇਸ ਸਾਲ ਕਿਸਾਨਾਂ ਦਾ ਰੁਝਾਨ ਪਰਮਲ ਦੀਆਂ ਨਵੀਆਂ ਕਿਸਮਾਂ ਵੱਲ ਹੈ, ਜਦੋਂਕਿ ਬਾਸਮਤੀ ਦੀ ਕਾਸ਼ਤ ਨੂੰ ਕਿਸਾਨਾਂ ਵੱਲੋਂ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾ ਰਹੀ।

ਥੋੜ੍ਹੀ ਲੇਟ ਹੋ ਸਕਦੀ ਝੋਨੇ ਦੀ ਲੁਆਈ

ਪੰਜਾਬ ਸਰਕਾਰ ਵੱਲੋਂ ਸ਼ੁਰੂ ਵਿੱਚ ਝੋਨੇ ਦੀ ਲਵਾਈ ਲਈ ਕੋਈ ਮਿੱਥੀ ਤਰੀਕ ਨਾ ਦਿੱਤੇ ਜਾਣ ਕਾਰਨ ਕਿਸਾਨਾਂ ਨੇ ਇਸ ਵਾਰ ਪਨੀਰੀ ਦੀ ਬਿਜਾਈ ਵਿੱਚ ਢਿੱਲ ਵਰਤੀ  ਹੈ।  ਕਿਸਾਨਾਂ ਨੇ ਦੱਸਿਆ ਕਿ ਜ਼ਿਆਦਾਤਰ ਕਿਸਾਨਾਂ ਵੱਲੋਂ ਬੀਜੀ ਗਈ ਪਨੀਰੀ ਲਵਾਈ ਲਈ ਤਿਆਰ ਨਹੀਂ ਹੋਈ। ਕਿਸਾਨਾਂ ਨੇ ਦੱਸਿਆ ਕਿ ਪਛੇਤੀ ਪਨੀਰੀ ਹੋਣ ਕਾਰਨ ਇਸ ਵਾਰ ਝੋਨੇ ਦੀ ਲਵਾਈ  ਵੀ ਥੋੜ੍ਹੀ ਪਿਛੇਤੀ ਹੋ ਸਕਦੀ ਹੈ।

ਟੀਵੀ ਪੰਜਾਬ ਬਿਊਰੋ।

The post ਪੰਜਾਬ ਚ ਸ਼ੁਰੂ ਹੋਈ ਝੋਨੇ ਦੀ ਲਵਾਈ, ਲੇਬਰ ਦੀ ਬਹੁਤਾਤ ਹੋਣ ਕਾਰਨ ਇਸ ਸਾਲ ਰੇਟ ਘੱਟ ਰਹਿਣ ਦੀ ਸੰਭਾਵਨਾ appeared first on TV Punjab | Punjabi News Channel.

ਬਲੋਚਿਸਤਾਨ ਵਿੱਚ ਵੱਡਾ ਗੈਸ ਧਮਾਕਾ, 8 ਲੋਕਾਂ ਦੀ ਮੌਤ
ਟੀਵੀ ਪੰਜਾਬ ਬਿਊਰੋ-ਬਲੋਚਿਸਤਾਨ ਵਿਚ ਇੱਕ ਵੈਲਡਿੰਗ ਵਰਕਸ਼ਾਪ ‘ਚ ਗੈਸ ਸਿਲੰਡਰ ਦਾ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਸ਼ੁਕ ਜ਼ਿਲ੍ਹੇ ਦੇ ਮਾਸ਼ਕੇਲ ਵਿਖੇ ਇੱਕ ਵੈਲਡਿੰਗ ਵਰਕਸ਼ਾਪ ‘ਚ ਵਾਪਰੀ।

ਘਟਨਾ ਦੀ ਖਬਰ ਮਿਲਣ ਤੋਂ ਬਾਅਦ ਪੁਲਸ ਅਤੇ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਪਹੁੰਚਾਇਆ। ਧਮਾਕਾ ਐਨਾ ਜ਼ੋਰਦਾਰ ਸੀ ਨਾਲ ਲੱਗਦੀਆਂ ਚਾਰ ਹੋਰ ਦੁਕਾਨਾਂ ਵੀ ਨਸ਼ਟ ਹੋ ਗਈਆਂ। ਇਕ ਚਸ਼ਮਦੀਦ ਮੁਤਾਬਿਕ ਧਮਾਕਾ ਉਦੋਂ ਹੋਇਆ ਜਦੋਂ ਕਾਮੇ ਇੱਕ ਗੈਸ ਸਿਲੰਡਰ ਦੀ ਮੁਰੰਮਤ ਲਈ ਵੈਲਡਿੰਗ ਮਸ਼ੀਨ ਦੀ ਵਰਤੋਂ ਕਰ ਰਹੇ ਸਨ। ਮ੍ਰਿਤਕਾਂ ਵਿਚ ਪੰਜ ਅਫਗਾਨ ਨਾਗਰਿਕ ਅਤੇ ਤਿੰਨ ਸਥਾਨਕ ਲੋਕ ਸ਼ਾਮਲ ਹਨ।

The post ਬਲੋਚਿਸਤਾਨ ਵਿੱਚ ਵੱਡਾ ਗੈਸ ਧਮਾਕਾ, 8 ਲੋਕਾਂ ਦੀ ਮੌਤ appeared first on TV Punjab | Punjabi News Channel.

ਬ੍ਰਿਟੇਨ ਨੇ ਕਈ ਛੋਟੇ-ਮੋਟੇ ਭਗੌੜੇ ਕੀਤੇ ਭਾਰਤ ਹਵਾਲੇ ਪਰ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਮੱਗਰਮੱਛ ਨਹੀਂ ਆਏ ਕਾਬੂ
ਟੀਵੀ ਪੰਜਾਬ ਬਿਊਰੋ-ਭਾਰਤ ਲਈ ਵੱਡੇ ਆਰਥਿਕ ਭਗੌੜਿਆਂ ਅਤੇ ਮਗਰਮੱਛਾਂ ਨੂੰ ਦੂਜੇ ਦੇਸ਼ਾਂ ਤੋਂ ਫੜ੍ਹ ਕੇ ਲਿਆਉਣਾ ਹਮੇਸ਼ਾ ਮੁਸ਼ਕਿਲ ਮਾਮਲਾ ਰਿਹਾ ਹੈ। ਇਸ ਬਾਵਜੂਦ ਜਨਵਰੀ 2018 ਅਤੇ ਜੁਲਾਈ 2019 ਦੇ ਵਿਚਕਾਰ, 148 ਭਾਰਤੀ ਨਾਗਰਿਕਾਂ ਅਤੇ ਛੋਟੇ ਮੋਟੇ ਅਪਰਾਧੀਆਂ ਨੂੰ ਯੂਕੇ ਤੋਂ ਹਵਾਲਗੀ ਦੇ ਦਿੱਤੀ ਗਈ ਹੈ। ਇਨ੍ਹਾਂ ਸਾਰਿਆਂ ਨੂੰ ਗੈਰਕਾਨੂੰਨੀ ਤੌਰ ‘ਤੇ ਬ੍ਰਿਟੇਨ ਵਿਚ ਦਾਖਲ ਹੋਣ ਦੇ ਦੋਸ਼ ‘ਚ ਵਾਪਸ ਭੇਜ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਯੂਕੇ ਇਮੀਗ੍ਰੇਸ਼ਨ ਅਥਾਰਟੀ / ਗ੍ਰਹਿ ਮੰਤਰਾਲੇ ਨੇ ਭਾਰਤ ਸਰਕਾਰ ਤੋਂ 1574 ਤੋਂ ਵੱਧ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਯਾਤਰਾ ਦੇ ਦਸਤਾਵੇਜ਼ ਪ੍ਰਾਪਤ ਕੀਤੇ ਹਨ।

ਭਾਰਤ ਕੋਲ ਬ੍ਰਿਟੇਨ ਸਣੇ 47 ਦੇਸ਼ਾਂ ਨਾਲ ਹਵਾਲਗੀ ਦੀਆਂ ਸੰਧੀਆਂ ਹਨ ਅਤੇ 11 ਹੋਰ ਦੇਸ਼ਾਂ ਨਾਲ ਹਵਾਲਗੀ ਦੇ ਪ੍ਰਬੰਧ ਹਨ। ਇਸ ਤੋਂ ਇਲਾਵਾ ਭਾਰਤ ਦੀਆਂ  ਵੱਖ ਵੱਖ ਦੇਸ਼ਾਂ ਨਾਲ ਆਪਸੀ ਕਾਨੂੰਨੀ ਸਹਾਇਤਾ ਸੰਧੀਆਂ ਵੀ ਹਨ। ਇਸ ਦੇ ਬਾਵਜੂਦ, ਵੱਡੇ ਮਗਰਮੱਛਾਂ ਦੀ ਹਵਾਲਗੀ ਦੀ ਪ੍ਰਕਿਰਿਆ ਗੁੰਝਲਦਾਰ ਬਣੀ ਹੋਈ ਹੈ ਕਿਉਂਕਿ ਇਸ ਵਿਚ ਕਈ ਕਾਨੂੰਨੀ ਏਜੰਸੀਆਂ, ਕੂਟਨੀਤੀ, ਅੰਤਰਰਾਸ਼ਟਰੀ ਕਾਨੂੰਨ, ਸੰਧੀਆਂ ਸ਼ਾਮਲ।

ਭਾਰਤ ਦੇ ਵੱਡੇ ਭਗੌੜਿਆਂ ਵਿਚੋਂ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਵਿਜੇ ਮਾਲਿਆ ਦਾ ਨਾਂ ਪ੍ਰਮੁੱਖ ਹੈ।  ਇਹ ਦੋਵੇਂ ਫਿਲਹਾਲ ਬਿ੍ਰਟੇਨ ’ਚ ਹਨ। ਭਾਵੇਂ ਕਿ  ਬਿ੍ਰਟੇਨ ਦੇ ਨਾਲ ਵੀ ਭਾਰਤ ਦੀ ਹਵਾਲਗੀ ਸੰਧੀ ਹੈ। ਇਸਦੇ ਬਾਵਜੂਦ ਇਹ ਦੋਵੇਂ ਭਗੌੜੇ ਅਪਰਾਧੀ ਕਾਨੂੰਨ ਦਾ ਹੀ ਸਹਾਰਾ ਲੈ ਕੇ ਭਾਰਤ ਹਵਾਲੇ ਕੀਤੇ ਜਾਣ ਤੋਂ ਖੁਦ ਨੂੰ ਬਚਾ ਰਹੇ ਹਨ।

ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨੂੰ 13,500 ਕਰੋੜ ਰੁਪਏ ਦਾ ਚੂਨਾ ਲਾ ਕੇ ਫਰਵਰੀ 2018 ’ਚ ਭਾਰਤ ਤੋਂ ਬਿ੍ਰਟੇਨ ਭੱਜ ਗਿਆ ਸੀ।  ਲੰਡਨ ਦੀ ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਹੀ ਪਾਇਆ ਸੀ ਅਤੇ ਦੋ ਸਾਲ ਦੀ ਸੁਣਵਾਈ ਤੋਂ ਬਾਅਦ 25 ਫਰਵਰੀ 2021 ਨੂੰ ਹਵਾਲਗੀ ਦਾ ਫ਼ੈਸਲਾ ਦਿੱਤਾ ਸੀ। ਇੰਗਲੈਂਡ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ 15 ਅਪ੍ਰੈਲ ਨੂੰ ਹਵਾਲਗੀ ਆਦੇਸ਼ ’ਤੇ ਦਸਤਖ਼ਤ ਵੀ ਕਰ ਦਿੱਤੇ ਸਨ ਪਰ ਇਸਦੇ ਬਾਵਜੂਦ ਉਸਨੂੰ ਭਾਰਤ ਲਿਆਉਣ ’ਚ ਸਮਾਂ ਲੱਗ ਰਿਹਾ ਹੈ। ਨੀਰਵ ਮੋਦੀ ਕੋਲ ਕੋਲ ਅਜੇ ਤੱਕ ਹਾਈਕੋਰਟ ’ਚ ਅਪੀਲ ਦਾ ਵਿਕੱਲਪ ਹੈ। ਉਥੋਂ ਹਵਾਲਗੀ ’ਤੇ ਮੋਹਰ ਲੱਗੀ ਤਾਂ ਯੂਰਪੀ ਮਨੁੱਖੀ ਅਧਿਕਾਰ ਕੋਰਟ ਜਾਣ ਅਤੇ ਫਿਰ ਇੰਗਲੈਂਡ ’ਚ ਸ਼ਰਣ ਲੈਣ ਲਈ ਐਪਲੀਕੇਸ਼ਨ ਦੇਣ ਦਾ ਵਿਕੱਲਪ ਹੋਵੇਗਾ। ਨੀਰਵ ਮੋਦੀ ਮਾਰਚ 2019 ਤੋਂ ਲੰਡਨ ਦੀ ਜੇਲ੍ਹ ’ਚ ਹੈ।

ਇਸੇ ਤਰ੍ਹਾਂ  ਭਾਰਤ ਦਾ ਇਕ ਹੋਰ ਭਗੌੜਾ ਅਪਰਾਧੀ ਵਿਜੇ ਮਾਲਿਆ ਹੈ। ਵੈਸਟਮਿੰਸਟਰ ਕੋਰਟ ਨੇ 2018 ’ਚ ਮਾਲਿਆ ਦੀ ਹਵਾਲਗੀ ਦੀ ਆਗਿਆ ਦਿੱਤੀ ਸੀ, ਜਿਸਨੂੰ ਹਾਈਕੋਰਟ ਨੇ ਵੀ ਸਹੀ ਠਹਿਰਾਇਆ। ਫਿਰ ਵੀ ਹੁਣ ਤਕ ਉਸਨੂੰ ਭਾਰਤ ਨਹੀਂ ਲਿਆਂਦਾ ਜਾ ਸਕਿਆ। ਬਿ੍ਰਟੇਨ ਦੀ ਸਰਕਾਰ ਦਾ ਕਹਿਣਾ ਹੈ ਕਿ ਕੁਝ ਗੁਪਤ ਕਾਰਵਾਈ ਚੱਲ ਰਹੀ ਹੈ, ਜਿਸਦੇ ਪੂਰਾ ਹੋਣ ਤਕ ਉਸਦੀ ਭਾਰਤ ਹਵਾਲਗੀ ਸੰਭਵ ਨਹੀਂ ਹੈ।

The post ਬ੍ਰਿਟੇਨ ਨੇ ਕਈ ਛੋਟੇ-ਮੋਟੇ ਭਗੌੜੇ ਕੀਤੇ ਭਾਰਤ ਹਵਾਲੇ ਪਰ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਮੱਗਰਮੱਛ ਨਹੀਂ ਆਏ ਕਾਬੂ appeared first on TV Punjab | Punjabi News Channel.

ਡੇਰੇ ਨਾਲ ਭਾਜਪਾ! ਅਕਾਲੀ ਦਲ ਡਬਲ ਨੁਕਸਾਨ! News That Matters
Dera Sirsa Ram Rahim Parole Controversial Ardaas Incident Navjot Singh Sidhu | PARGAT SINGH | SUKHJINDER RANDHAWA | CHANNI If Capt out who will be next, EK anaar so Bimar! After G23, decision on Capt Amarinder is big headache for AICC high command Dera and BJP: double political loss for Sukhbir Badal

The post ਡੇਰੇ ਨਾਲ ਭਾਜਪਾ! ਅਕਾਲੀ ਦਲ ਡਬਲ ਨੁਕਸਾਨ! News That Matters appeared first on TV Punjab | Punjabi News Channel.