
Vancouver: ਰੱਖਿਆ ਮੰਤਰੀ ਚਾਈਨੀਜ਼ ਨਵੇਂ ਸਾਲ ਦੀ ਪਰੇਡ ‘ਚ ਸ਼ਾਮਲ ਹੋਏ। ਵੈਨਕੂਵਰ ‘ਚ ਅੱਜ ਇਹ ਪਰੇਡ ਕੱਢੀ ਗਈ ਸੀ। ਜਿਸਦੇ ਸਬੰਧੀ ਨਵੇਂ ਸਾਲ ਲਈ ਹਰਜੀਤ ਸਿੰਘ ਸੱਜਣ ਨੇ ਸਭ ਨੂੰ ਵਧਾਈਆਂ ਦਿੱਤੀਆਂ।
2019 ਨੂੰ ਚਾਈਨੀਜ਼ ਭਾਈਚਾਰੇ ਵੱਲੋਂ ਈਅਰ ਆਫ ਦ ਪਿੱਗ ਵਜੋਂ ਮਨਾਇਆ ਜਾ ਰਿਹਾ ਹੈ।
ਜਿਸ ਸਬੰਧੀ ਦੇਸ਼ਾਂ ਵਿਦੇਸ਼ਾਂ ‘ਚ ਸਮਾਗਮ ਕਰਵਾਏ ਜਾ ਰਹੇ ਹਨ।
ਚਾਈਨੀਜ਼ ਨਵੇਂ ਸਾਲ ਦੀ ਸ਼ੁਰੂਆਤ 5 ਫਰਵਰੀ ਨੂੰ ਹੋਈ ਸੀ। ਜਿਸ ਸਬੰਧੀ ਵੱਖੋ-ਵੱਖਰੀਆਂ ਥਾਵਾਂ ‘ਤੇ ਸਮਾਗਮ ਅਗਲੇ ਕੁਝ ਹਫ਼ਤਿਆਂ ਤੱਕ ਲਗਾਤਾਰ ਚੱਲਣਗੇ।
Short URL:tvp http://bit.ly/2TI1aRA