ਟਿਮ ਹੌਰਟਨ ਦੇ ਸਹਿ-ਸੰਸਥਾਪਕ ਦਾ ਦੇਹਾਂਤ

ਟਿਮ ਹੌਰਟਨ ਦੇ ਸਹਿ-ਸੰਸਥਾਪਕ ਦਾ ਦੇਹਾਂਤ

SHARE
Ron Joyce, Dead at 88

Vancouver: ਰੌਨ ਜੋਇਸ ਜੋ ਕਿ ਟਿਮ ਹੌਰਟਨ ਦਾ ਸਹਿ-ਸੰਸਥਾਪਕ ਸੀ, ਅੱਜ ਜੋਇਸ ਦਾ 88 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ।
ਜੋਇਸ ਦੀ ਮੌਤ ਦਾ ਕਾਰਨ ਅਜੇ ਸਾਫ਼ ਨਹੀਂ ਕੀਤਾ ਗਿਆ ਹੈ।


ਜੋਇਸ ਨੇ ਦ ਜੋਸੇਫ ਬਰਾਂਟ ਹਸਪਤਾਲ ਲਈ 7.5 ਮੀਲੀਅਨ ਡਾਲਰ ਦਾਨ ਕੀਤੇ ਸੀ।
ਜਿਨ੍ਹਾਂ ਨੇ 1964 ‘ਚ ਟਿਮ ਹੌਰਟਨ ਦੇ ਸਭ ਤੋਂ ਪਹਿਲੇ ਕੈਫੇ ‘ਚ ਨਿਵੇਸ਼ ਕੀਤਾ ਸੀ। ਜੋ ਕਿ ਹੈਮਿਲਟਨ ‘ਚ ਖੋਲ੍ਹਿਆ ਗਿਆ ਸੀ।

Short URL:tvp http://bit.ly/2BiKoRH

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab