Home Breaking News ਦੁਨੀਆ ਨੂੰ ਤਬਾਹ ਕਰਨ ‘ਤੇ ਤੁਲਿਆ ਕੋਰੋਨਾਵਾਇਰਸ, ਪੰਜ ਲੱਖ ਦੀ ਮੌਤ

ਦੁਨੀਆ ਨੂੰ ਤਬਾਹ ਕਰਨ ‘ਤੇ ਤੁਲਿਆ ਕੋਰੋਨਾਵਾਇਰਸ, ਪੰਜ ਲੱਖ ਦੀ ਮੌਤ

31
0

ਦੁਨੀਆ ਭਰ ਵਿਚ ਤਾਲਾਬੰਦੀ ‘ਚ ਢਿੱਲ ਮਿਲਣ ਤੋਂ ਬਾਅਦ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।  ਦੁਨੀਆ ‘ਚ ਕੋਰੋਨਾ ਤੋਂ ਪੀੜਿਤ ਲੋਕਾਂ ਦੀ ਗਿਣਤੀ ਇੱਕ ਕਰੋੜ ਦੇ ਨੇੜ੍ਹੇ ਪਹੁੰਚ ਚੁੱਕੀ ਹੈ।  ਪੰਜ ਲੱਖ ਦੇ ਕਰੀਬ ਲੋਕ ਇਸ ਘਾਤਕ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।  ਭਾਰਤ ਵਿਚ ਵੀ ਕੋਰੋਨਾ ਪੀੜਿਤਾਂ ਦੀ ਗਿਣਤੀ ਪੰਜ ਲੱਖ ਤੋਂ ਪਾਰ ਹੋ ਗਈ ਹੈ।

LEAVE A REPLY

Please enter your comment!
Please enter your name here