ਗ਼ਰੀਬੀ ਦੇ ਬਾਵਜੂਦ ਲੋਕਾਂ ਨੂੰ ਮੁਫ਼ਤ ਮਾਸਕ ਵੰਡ ਰਹੀ ਇਹ ਧੀ

Share News:

ਬਰਨਾਲਾ ਦੀ ਮਨਜੀਤ ਕੌਰ ਨੂੰ ਬੈਂਕ ਖ਼ਾਤੇ ‘ਚ ਸਰਕਾਰ ਵੱਲੋਂ ਭੇਜੇ 500 ਰੁਪਏ ਪ੍ਰਾਪਤ ਹੋਏ ਸਨ।  ਘਰ ਵਿਚ ਅੱਤ ਦੀ ਗ਼ਰੀਬੀ ਹੋਣ ਦੇ ਬਾਵਜੂਦ ਮਨਜੀਤ ਨੇ ਉਨ੍ਹਾਂ ਰੁਪਇਆਂ ਦੇ ਮਾਸਕ ਬਣਾਏ ਅਤੇ ਲੋਕਾਂ ਨੂੰ ਮੁਫ਼ਤ ਵੰਡੇ।

  • Hi, i was very touched by this story. Therefore, I was wanting to directly donate to this family. Could you provide me with more information so that I can donate.

    Kind regards,
    Harjit Singh

leave a reply