ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸਾਖੀ ਮੌਕੇ ਪਹਿਲੀ ਵਾਰ ਸੁੰਨਸਾਨ

Share News:

ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲਣ ਕਾਰਨ ਸਮੁੱਚੇ ਵਿਸ਼ਵ ਦੇ ਬਹੁਤੇ ਦੇਸ਼ਾਂ ’ਚ ਲੌਕਡਾਊਨ ਚੱਲ ਰਿਹਾ ਹੈ। ਅੱਜ ਸਵੇਰੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ’ਚ ਹਰ ਪਾਸੇ ਸੁੰਨਸਾਨ ਪਿਆ ਸੀ; ਨਾਮਾਤਰ ਸ਼ਰਧਾਲੂ ਵਿਖਾਈ ਦੇ ਰਹੇ ਸਨ। ਜਦ ਕਿ ਆਮ ਦਿਨ ਤੇ ਤਿਉਹਾਰ ਮੌਕੇ ਇੱਥੇ ਤਿਲ ਧਰਨ ਨੂੰ ਵੀ ਥਾਂ ਨਹੀਂ ਬਚਦੀ।

leave a reply