ਜਲੰਧਰ ‘ਚ 24 ਤੱਕ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ

Share News:

ਜਲੰਧਰ ‘ਚ ਅੱਜ ਦੋ ਮਰੀਜ਼ ਹੋਰ ਸਾਹਮਣੇ ਆਉਣ ਨਾਲ ਕੋਰੋਨਾ ਪੀੜਿਤਾਂ ਦੀ ਗਿਣਤੀ 24 ਹੋ ਗਈ ਹੈ।  ਇਹ ਜਾਣਕਾਰੀ ਜਲੰਧਰ ਦੇ ਨੋਡਲ ਸਹਿਤ ਅਫਸਰ ਟੀ.ਪੀ. ਸਿੰਘ ਵਲੋਂ ਜਾਰੀ ਕੀਤੀ ਗਈ ਹੈ।

leave a reply