ਕਿਸਾਨ ਨੇ ਪੂਰੇ ਪਰਿਵਾਰ ਦਾ ਕੀਤਾ ਕਤਲ

ਕਿਸਾਨ ਨੇ ਪੂਰੇ ਪਰਿਵਾਰ ਦਾ ਕੀਤਾ ਕਤਲ

SHARE

Firozpur: ਫਿਰੋਜ਼ਪੁਰ ਵਿੱਚ ਇਕ ਦਰਦਨਾਕ ਘਟਨਾ ਵਾਪਰੀ ਹੈ । ਇਥੇ ਕਰਜ਼ ਦੀ ਮਾਰ ਹੇਠ ਆਏ ਇਕ ਕਿਸਾਨ ਨੇ ਆਪਣੀ ਪਤਨੀ ਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ|

ਕਿਸਾਨ ਦਾ ਨਾਮ ਪਰਮਜੀਤ ਸਿੰਘ ਹੈ, ਜਿਸਦੀ ਉਮਰ 36 ਸਾਲ ਹੈ।

ਪਤਨੀ ਦਾ ਨਾਮ ਪਲਵਿੰਦਰ ਕੌਰ ਸੀ ਜਿਸਦੀ ਉਮਰ 32 ਸਾਲ ਸੀ । ਲੜਕੀ ਮਨਕੀਰਤ ਕੌਰ, 13 ਸਾਲ ਤੇ ਲੜਕਾ ਪ੍ਰਭਜੋਤਨੂਰ ਸਿੰਘ 6 ਸਾਲ ਦਾ ਸੀ।

ਪਤਨੀ ਤੇ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਪਰਮਜੀਤ ਕਿੱਥੇ ਗਿਆ ਇਸ ਬਾਰੇ ਅਜੇ ਕੋਈ ਵੀ ਖਬਰ ਨਹੀਂ ਹੈ ਜਿਸਨੂੰ ਪੁਲਿਸ ਲੱਭ ਰਹੀ ਹੈ।

Short URL:tvp http://bit.ly/2AGucJz

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab