ਵਿੱਕੀ ਗੌਂਡਰ ਗੈਂਗ ਨਾਲ ਪੁਲਿਸ ਦੀ ਮੁਠਭੇੜ, ਤਿੰਨ ਗੈਂਗਸਟਰਾਂ ਨੂੰ ਗੋਲੀ ਲੱਗੀ

ਵਿੱਕੀ ਗੌਂਡਰ ਗੈਂਗ ਨਾਲ ਪੁਲਿਸ ਦੀ ਮੁਠਭੇੜ, ਤਿੰਨ ਗੈਂਗਸਟਰਾਂ ਨੂੰ ਗੋਲੀ ਲੱਗੀ

SHARE

ਬਠਿੰਡਾ ਦੇ ਨਜ਼ਦੀਕੀ ਪਿੰਡ ਗੁਲਾਬਗੜ੍ਹ ਅਤੇ ਕਟਾਰ ਸਿੰਘ ਵਾਲਾ ਵਿਚ ਪੁਲਸ ਨੇ ਗੌਂਡਰ ਗੈਂਗ ਨੂੰ ਘੇਰਾ ਲਿਆ ਹੈ ਅਤੇ ਮੁਕਾਬਲਾ ਹੋ ਰਿਹਾ ਹੈ ਇਸ ਮੁਕਾਬਲੇ ਵਿੱਚ ਦੋ ਗੈਂਗਸਟਰਾਂ ਦੇ ਮੌਤ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੁਲਾਬਗੜ੍ਹ ਅਤੇ ਕਟਾਰ ਸਿੰਘ ਵਾਲਾ ‘ਚ ਗੈਂਗਸਟਰ ਲੁਕੇ ਹੋਏ ਹਨ ਜਿਸ ‘ਤੇ ਪੁਲਸ ਨੇ ਦੋਵੇਂ ਪਿੰਡਾਂ ਨੂੰ ਘੇਰਾ ਪਾ ਲਿਆ ਇਸੇ ਦੌਰਾਨ ਪੁਲਸ ਦੀ ਝੜਪ ਗੈਂਗਸਟਰਾਂ ਨਾਲ ਹੋ ਗਈ ਤੇ ਦੋ ਪੁਲਿਸ ਦੀ ਗੋਲੀ ਦਾ ਸ਼ਿਕਾਰ ਗੈਂਗਸਟਰ ਹੋਏ ਹਨ। ਪਤਾ ਲੱਗਾ ਹੈ ਕਿ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। 

Short URL:tvp http://bit.ly/2j66wW4

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab