ਚੂਰਾ ਪੋਸਤ ਖੁਰਦ ਬੁਰਦ ਕਰਨ ਦੇ ਮਾਮਲੇ ‘ਚ ਇੰਸਪੈਕਟਰ ਸਣੇ ਚਾਰ ਖ਼ਿਲਾਫ਼...

ਚੂਰਾ ਪੋਸਤ ਖੁਰਦ ਬੁਰਦ ਕਰਨ ਦੇ ਮਾਮਲੇ ‘ਚ ਇੰਸਪੈਕਟਰ ਸਣੇ ਚਾਰ ਖ਼ਿਲਾਫ਼ ਮਾਮਲਾ ਦਰਜ 

SHARE
ਮੋਗਾ: ਮੋਗਾ ਦੇ ਥਾਣਾ ਬੱਧਣੀ ਕਲਾਂ ਤੋਂ ਚੂਰਾ ਪੋਸਤ ਖੁਰਦ ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ. ਇੱਥੇ ਤਾਇਨਾਤ ਰਹਿ ਚੁੱਕੇ ਇੰਸਪੈਕਟਰ ਗੁਰਪਿਆਰ ਸਿੰਘ ‘ਤੇ ਦੋਸ਼ ਹਨ ਕਿ ਉਨ੍ਹਾਂ ਤਸਕਰਾਂ ਤੋਂ ਚੂਰਾ ਪੋਸਟ ਦੀ ਵੱਡੀ ਬਰਾਮਦਗੀ ਖੁਰਦ ਬੁਰਦ ਕੀਤੀ ਹੈ.
ਦੋਸ਼ਾਂ ਦੀ ਪੜਤਾਲ ਕਰਦਿਆਂ ਐਸ.ਟੀ.ਐਫ. ਦੀ ਟੀਮ ਹੱਥ ਅਜਿਹੇ ਸਬੂਤ ਲੱਗੇ ਹਨ ਜਿਸਤੋਂ ਬਾਅਦ ਇੰਸਪੈਕਟਰ ਗੁਰਪਿਆਰ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ. ਇੰਸਪੈਕਟਰ ਗੁਰਪਿਆਰ, ਹੌਲਦਾਰ ਰੇਸ਼ਮ ਸਿੰਘ, ਹੌਲਦਾਰ ਲਾਲ ਸਿੰਘ ਅਤੇ ਸਿਪਾਹੀ ਗੁਰਦੀਪ ਸਿੰਘ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ.
Short URL:tvp http://bit.ly/2Ocdfjg

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab