ਭਿਆਨਕ ਅੱਗ ‘ਚ 7 ਮੌਤਾਂ 28 ਜ਼ਖ਼ਮੀ

ਭਿਆਨਕ ਅੱਗ ‘ਚ 7 ਮੌਤਾਂ 28 ਜ਼ਖ਼ਮੀ

SHARE

Paris: ਪੈਰਿਸ ‘ਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗੀ ਹੈ ਜਿਸ ‘ਚ ਸੜਨ ਨਾਲ਼ 7 ਮੌਤਾਂ ਹੋ ਗਈਆਂ ਹਨ ਤੇ 28 ਜ਼ਖ਼ਮੀ ਹੋਏ ਹਨ।
ਅਪਾਰਟਮੈਂਟ ਬਿਲਡਿੰਗ ‘ਚ ਅੱਗ ਲੱਗੀ ਹੈ।


ਅੱਗ ਲੱਗਣ ਦਾ ਕਾਰਨ ਅਜੇ ਸਾਫ਼ ਨਹੀਂ ਕੀਤਾ ਗਿਆ ਹੈ।
8 ਮੰਜ਼ਿਲਾ ਇਮਾਰਤ ‘ਚ ਕੁੱਲ ਕਿੰਨੇ ਲੋਕ ਮੌਜੂਦ ਸਨ ਇਹ ਮੌਕੇ ‘ਤੇ ਸਾਫ਼ ਨਹੀਂ ਹੋ ਸਕਿਆ ਜਿਸ ਕਰਕੇ ਅਧਿਕਾਰੀ ਇਮਾਰਤ ‘ਚੋਂ ਲੋਕਾਂ ਨੂੰ ਲੱਭ ਰਹੇ ਹਨ।

Short URL:tvp http://bit.ly/2BkaSSN

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab