ਬਾਜ਼ ਅੱਖ ਵਾਲਾ ਕਬੱਡੀ ਰੇਡਰ ਗਗਨ ਜਲਾਲ ਨਹੀਂ ਰਿਹਾ

ਬਾਜ਼ ਅੱਖ ਵਾਲਾ ਕਬੱਡੀ ਰੇਡਰ ਗਗਨ ਜਲਾਲ ਨਹੀਂ ਰਿਹਾ

SHARE

Surrey: ਕਬੱਡੀ ਜਗਤ ਲਈ ਇਸ ਸਮੇਂ ਦੀ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਬੱਡੀ ਦੇ ਸਟਾਰ ਖਿਡਾਰੀ ਗਗਨ ਜਲਾਲ ਦੀ ਮੌਤ ਹੋ ਗਈ ਹੈ। ਗਗਨ ਜਲਾਲ  ਹੁਣ ਖੇਡ ਮੈਦਾਨ ‘ਚ ਨਜ਼ਰ ਨਹੀਂ ਆਵੇਗਾ। ਮਿਲੀ ਜਾਣਕਾਰੀ ਮੁਤਾਬਕ ਗਗਨ ਜਲਾਲ ਨੇ ਕੈਨੇਡਾ ਦੇ ਸਰੀ ‘ਚ ਆਖ਼ਿਰੀ ਸਾਹ ਲਏ। ਗਗਨ ਦੀ ਮੌਤ ਦਾ ਕਾਰਨ ਹਾਰਟ ਅਟੈਕ ਨੂੰ ਦੱਸਿਆ ਜਾ ਰਿਹਾ ਹੈ।

ਤਕੜੀਆਂ ਰੇਡਾਂ ਨਾਲ ਕਬੱਡੀ ਪ੍ਰੇਮੀਆਂ ਦੇ ਦਿਲ ‘ਚ ਖਾਸ ਜਗਾ ਰੱਖਣ ਵਾਲੇ ਗਗਨ ਜਲਾਲ ਦੀ ਅਚਾਨਕ ਹੋਈ ਇਸ ਮੌਤ ਦੀ ਖਬਰ ਨਾਲ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਸਟਾਰ ਖਿਡਾਰੀ ਸੁਖਮਨ ਚੋਹਲਾ ਦੀ ਅਚਾਨਕ ਮੌਤ ਨੇ ਕਬੱਡੀ ਚਹੇਤਿਆਂ ‘ਚ ਉਦਾਸੀ ਛਾ ਗਈ ਸੀ ਅਤੇ ਹੁਣ ਗਗਨ ਜਲਾਲ ਦੀ ਮੌਤ ਦੀ ਖਬਰ ਨਾਲ ਕਬੱਡੀ ਜਗਤ ਨੂੰ ਵੱਡਾ ਘਾਟਾ ਹੋਇਆ ਹੈ।

Short URL:tvp http://bit.ly/2Tc9xUX

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab