ਇਕ ਹੋਰ ਜਥੇਦਾਰ ‘ਤੇ ਗੰਭੀਰ ਇਲਜ਼ਾਮ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ ਸ਼ਿਕਾਇਤ

ਇਕ ਹੋਰ ਜਥੇਦਾਰ ‘ਤੇ ਗੰਭੀਰ ਇਲਜ਼ਾਮ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ ਸ਼ਿਕਾਇਤ

SHARE

Takht Sri Patna Sahib ਦੇ Jathedar Giani Iqbal Singh ਦੇ ਖ਼ਿਲਾਫ਼ Sri Akal Takht Sahib ਨੂੰ ਸ਼ਿਕਾਇਤ ਕੀਤੀ ਗਈ ਹੈ। Gurudwara Sri Patna Sahib ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਇਸ ਸ਼ਿਕਾਇਤ ਵਿਚ ਗਿਆਨੀ ਇਕਬਾਲ ਸਿੰਘ ‘ਤੇ ਦੂਜਾ ਵਿਆਹ ਕਰਵਾਉਣ, ਨਸ਼ੇ ਕਰਨ ਅਤੇ RSS ਦੇ ਸਮਾਗਮਾਂ ਵਿਚ ਭਾਗ ਲੈਣ ਦਾ ਆਰੋਪ ਲਗਾਇਆ ਗਿਆ ਹੈ।

Short URL:tvp http://bit.ly/2TjBjPo

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab