100 ਕਿੱਲੋ ਸੋਨੇ ਦੇ ਸਿੱਕੇ ਨੂੰ ਟੁੱਕੜੇ ਕਰਕੇ ਵੇਚਿਆ

100 ਕਿੱਲੋ ਸੋਨੇ ਦੇ ਸਿੱਕੇ ਨੂੰ ਟੁੱਕੜੇ ਕਰਕੇ ਵੇਚਿਆ

SHARE

Berlin: 100 ਕਿੱਲੋ ਕੈਨੇਡੀਅਨ ਸੋਨੇ ਦੇ ਸਿੱਕੇ ਨੂੰ ਬਰਲਿਨ ਮਿਊਜ਼ੀਅਮ ‘ਚੋਂ ਚੋਰੀ ਕਰਨ ਵਾਲ਼ੇ 4 ਨੌਜਵਾਨਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।
ਵੱਡਾ ਮੈਪਲ ਲੀਫ਼ ਦਾ ਸਿੱਕਾ ਕਰੀਬ ਇੱਕ ਮੀਲੀਅਨ ਡਾਲਰ ਦਾ ਹੈ ਜਿਸਨੂੰ ਮਾਰਚ 2017 ‘ਚ ਮਿਊਜ਼ੀਅਮ ‘ਚੋਂ ਚੋਰੀ ਕੀਤਾ ਗਿਆ ਸੀ।

ਤਿੰਨ ਨੌਜਵਾਨ ਚੋਰੀ ਕਰਨ ਲਈ ਮਿਊਜ਼ੀਅਮ ਦੇ ਬਾਹਰੋਂ ਆਏ ਸੀ ਤੇ ਇੱਕ ਮਿਊਜ਼ੀਅਮ ਦਾ ਹੀ ਸੁਰੱਖਿਆ ਅਧਿਕਾਰੀ ਸੀ ਜੋ ਕਿ ਇੱਕ ਨਿੱਜੀ ਕੰਪਨੀ ਵੱਲੋਂ ਮਿਊਜ਼ੀਅਮ ਦੇ ਸਕਿਓਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ।
ਸਾਰੇ ਹੀ ਨੌਜਵਾਨਾਂ ਦੀ ਉਮਰ 20 ਤੋਂ 24 ਸਾਲ ਦੇ ਦਰਮਿਆਨ ਹੈ।
ਜਾਂਚ ਟੀਮ ਦਾ ਮੰਨਣਾ ਹੈ ਕਿ ਇਨਾਂ੍ਹ ਨੌਜਵਾਨਾਂ ਨੇ ਸਿੱਕੇ ਦੇ ਟੁੱਕੜੇ ਕਰਕੇ ਵੇਚ ਦਿੱਤੇ ਹਨ।

Short URL:tvp http://bit.ly/2AD7cvi

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab