ਗਲੋਬਲ ਕਬੱਡੀ ਲੀਗ ; ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਜੇਤੂ

ਗਲੋਬਲ ਕਬੱਡੀ ਲੀਗ ; ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਜੇਤੂ

SHARE

jalandhar:ਗਲੋਬਲ ਕਬੱਡੀ ਲੀਗ ਦੇ ਪੰਜਵੇਂ ਦਿਨ ਅੱਜ ਫਸਵੇਂ ਮੈਚ ਵੇਖਣ ਨੂੰ ਮਿਲੇ। ਅੱਜ ਦੋ ਮੈਚ ਖੇਡੇ ਗਏ। ਪਹਿਲਾ ਮੈਚ ਕੈਲੀਫੋਰਨੀਆ ਈਗਲਜ਼ ਅਤੇ ਸਿੰਘ ਵਾਰੀਅਰਜ਼ ਪੰਜਾਬ ਵਿਚਾਲੇ ਖੇਡਿਆ ਗਿਆ। ਅੰਤ ਤੱਕ ਦਿਲਚਸਪ ਰਹੇ ਇਸ ਮੈਚ ‘ਚ ਪੰਜਾਬ ਦੀ ਟੀਮ ਨੇ ਇਕ ਨੰਬਰ ਨਾਲ ਇਹ ਮੈਚ ਜਿੱਤਿਆ। ਇਹ ਮੈਚ 53-52 ਅੰਕਾਂ ‘ਤੇ ਹੋ ਨਿਬੜਿਆ। ਇਸ ਮੈਚ ‘ਚ ਮਨਜੋਤ ਮਾਛੀਵਾੜਾ ਬੈਸਟ ਰੇਡਰ ਤੇ ਜੱਗਾ ਚਿੱਟੀ ਬੈਸਟ ਸਟੋਪਰ ਬਣੇ।

ਦੂਜਾ ਮੈਚ ਬਲੈਕ ਪੈਂਥਰਜ਼ ਅਤੇ ਹਰਿਆਣਾ ਲਾਈਨਜ਼ ਵਿਚਕਾਰ ਸੀ। ਮੈਚ ਹਰਿਆਣਾ ਲਾਈਨਜ਼ ਨੇ ਸ਼ੁਰੂ ਤੋਂ ਹੀ ਇਕ ਪਾਸੜ ਬਣਾ ਕੇ ਰੱਖਿਆ ਅਤੇ 42-64 ਦੇ ਫਰਕ ਨਾਲ ਮੈਚ ਆਪਣੇ ਨਾਮ ਕੀਤਾ। ਇਸ ਮੈਚ ‘ਚ ਸੋਨੂੰ ਸੋਗਲ ਬੈਸਟ ਸਟੋਪਰ ਤੇ ਬੈਸਟ ਰੇਡਰ ਰਵੀ ਦਿਓਰਾ ਬਣੇ।

Short URL:tvp http://bit.ly/2J3Wd0R

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab