ਗੋਲਡੀ ਪੀਪੀ ਤੇ ਪੁਨੀਤ ਨੂੰ ਐੱਸ.ਐੱਚ.ਓ ਚੌਧਰੀ ਦਾ ਖੁੱਲਾ ਚੈਲੰਜ

Share News:

ਸਮਾਜਸੇਵੀ ਗੋਲਡੀ ਪੀਪੀ ਤੇ ਪੀਪੀ ਪੁਨੀਤ ‘ਤੇ ਲੱਗ ਰਹੇ ਇਲਜ਼ਾਮਾਂ ਵਿਚਾਲੇ ਨਵਾਂ ਮੋੜ ਆ ਗਿਆ ਹੈ। ਹੁਣ ਐੱਸ.ਐੱਚ.ਓ ਚੌਧਰੀ ਨੇ ਗੋਲਡੀ ਪੀਪੀ ਤੇ ਪੀਪੀ ਪੁਨੀਤ ਨੂੰ ਸਿੱਧਾ ਚੈਲੰਜ ਕਰ ਦਿੱਤਾ ਹੈ। ਪਟਿਆਲਾ ਦੀ ਨੀਲੋ ਨਹਿਰ ‘ਤੇ ਖੜ੍ਹ ਕੇ ਚੌਧਰੀ ਨੇ ਆਰੋਪ ਲਗਾਇਆ ਕਿ ਗੋਲਡੀ ਪੀਪੀ ਤੇ ਪੀਪੀ ਪੁਨੀਤ ਦੀ ਸ਼ੈਅ ‘ਤੇ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਧਮਕੀਆਂ ਆ ਰਹੀਆਂ ਹਨ।

leave a reply