ਯੱਬਲੀਆਂ ਮਾਰ ਦੇ Modi ਨੂੰ ਪੜ੍ਹਨ ਦੀ ਲੋੜ: Harpal Cheema

ਯੱਬਲੀਆਂ ਮਾਰ ਦੇ Modi ਨੂੰ ਪੜ੍ਹਨ ਦੀ ਲੋੜ: Harpal Cheema

SHARE

ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੀ ਵੰਡ ਸਮੇਂ ਕਰਤਾਰਪੁਰ ਬਾਰੇ ਦਿੱਤੇ ਬਿਆਨ ‘ਤੇ ਪੰਜਾਬ ਦੇ ਮੁੱਖ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ। ਚੀਮਾ ਨੇ ਪੀ.ਐਮ. ਮੋਦੀ ਦੇ ਗਿਆਨ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਇਤਿਹਾਸ ਪੜ੍ਹਨ ਦੀ ਸਲਾਹ ਦੇ ਦਿੱਤੀ।  ਚੀਮਾ ਮੁਤਾਬਕ ਮੋਦੀ ਸਵੇਰ ਤੋਂ ਸ਼ਾਮ ਤੱਕ ਸਿਰਫ ਯੱਬਲੀਆਂ ਮਾਰ ਦੇ ਹਨ।

Short URL:tvp http://bit.ly/2PmVWHM

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab