ਕੁੜੀ ਨਾਲ ਛੇੜਖਾਨੀ ਕਰ ਕਸੂਤਾ ਫਸਿਆ ਡਾਕਟਰ

Share News:

ਹੋਸ਼ਿਆਰਪੂਰ ਦੇ ਪਿੰਡ ਤਾਜੇਵਾਲ ‘ਚ ਇੱਕ ਕੁੜੀ ਨਾਲ ਛੇੜਖਾਨੀ ਡਾਕਟਰ ਨੂੰ ਮਹਿੰਗੀ ਪੈ ਗਈ।  ਕੁੜੀ ਉਸ ਡਾਕਟਰ ਕੋਲ ਦਵਾਈ ਲੈਣ ਗਈ ਸੀ, ਜਦ ਉਸਨੇ ਕੁੜੀ ਨੂੰ ਇਕੱਲੀ ਵੇਖ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ।  ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਡਾਕਟਰ ਦਾ ਮੂੰਹ ਕਾਲਾ ਕਰਕੇ ਉਸ ਦੀ ਛਿੱਤਰ ਪਰੇਡ ਕੀਤੀ।  ਦੱਸਿਆ ਜਾ ਰਿਹਾ ਹੈ ਕਿ ਡਾਕਟਰ ਦੀ ਹਲਕਾ ਵਿਧਾਇਕ ਨਾਲ ਨਜਦੀਕੀ ਦੇ ਚਲਦੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ ਗਿਆ।

leave a reply