ਫੂਲਕਾ ਪਰਿਵਾਰ 100 ਸਾਲ ਤੋਂ ਕਰ ਰਿਹੈ ਦੁਨੀਆ ਦੇ ਸਭ ਤੋਂ ਛੋਟੇ ਸਰੂਪ ਦੀ ਸੇਵਾ, ਦਰਸ਼ਨ ਕਰੋ ਜੀ

Share News:

ਪ੍ਰਸਿੱਧ ਵਕੀਲ ਐਚ.ਐੱਸ. ਫੂਲਕਾ ਦਾ ਪਰਿਵਾਰ ਪਿਛਲੇ 100 ਸਾਲ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਜਿਹੇ ਸਰੂਪ ਦੀ ਸੇਵਾ ਕਰ ਰਿਹਾ ਹੈ, ਜੋ ਦੁਨੀਆ ‘ਚ ਸਭ ਤੋਂ ਛੋਟਾ ਹੈ ਪਰ ਇਸਦੇ ਵੀ ਪੂਰੇ 1430 ਪੰਨੇ ਹਨ। ਇਸ ਵਿਚ ਲਿਖੀ ਗੁਰਬਾਣੀ ਲੈਂਸ ਨਾਲ ਸਾਫ ਸਾਫ ਪੜੀ ਜਾ ਸਕਦੀ ਹੈ। ਫੂਲਕਾ ਪਰਿਵਾਰ ਨੇ ਆਪ ਇਸ ਪਾਵਨ ਸਰੂਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ।

leave a reply