ਆਈਲੈਟਸ ਵਾਲੀ ਕੁੜੀ ‘ਤੇ ਕੈਨੇਡਾ ਦੇ ਨਾਮ ‘ਤੇ 28 ਲੱਖ ਠੱਗਣ ਦਾ ਆਰੋਪ

Share News:

ਪੰਜਾਬ ਵਿਚ ਵਿਦੇਸ਼ ਜਾਣ ਦੇ ਰੁਝਾਨ ਨੇ ਕਾਂਟ੍ਰੈਕਟ ਮੈਰਿਜ ਨੂੰ ਕਾਫੀ ਵਧਾਵਾ ਦਿੱਤਾ ਹੈ। ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਵਿਚ ਵੀ ਇਸੇ ਤਰ੍ਹਾਂ ਇੱਕ ਆਈਲੈਟਸ ਪਾਸ ਲੜਕੀ ਵਲੋਂ ਕੈਨੇਡਾ ਲਿਜਾਣ ਦੇ ਨਾਮ ‘ਤੇ ਕਾਂਟ੍ਰੈਕਟ ਮੈਰਿਜ ਕਰਕੇ ਇੱਕ ਪਰਿਵਾਰ ਤੋਂ 28 ਲੱਖ ਰੁਪਏ ਠੱਗ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੈਸੇ ਲੈ ਕੇ ਲੜਕੀ ਖੁੱਦ ਤਾਂ ਕੈਨੇਡਾ ਚਲੀ ਗਈ ਪਰ ਉਸਨੇ ਲੜਕੇ ਨੂੰ ਨਹੀਂ ਬੁਲਾਇਆ। ਹੁਣ ਪਰਿਵਾਰ ਵਲੋਂ ਇਸ ਸਭ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਸਾਰੇ ਘਟਨਾਕ੍ਰਮ ਦਾ ਖੁਲਾਸਾ ਹੋਇਆ।

leave a reply