Home Breaking News ਬ੍ਰਿਟੇਨ ਦੀ ਸੰਸਦ ‘ਚ ਗੂੰਜਿਆ ਭਾਰਤ-ਚੀਨ ਸਰਹੱਦੀ ਵਿਵਾਦ ਦਾ ਮੁੱਦਾ

ਬ੍ਰਿਟੇਨ ਦੀ ਸੰਸਦ ‘ਚ ਗੂੰਜਿਆ ਭਾਰਤ-ਚੀਨ ਸਰਹੱਦੀ ਵਿਵਾਦ ਦਾ ਮੁੱਦਾ

30
0

ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਮੌਜੂਦਾ ਤਣਾਅ ਦਾ ਮੁੱਦਾ ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ‘ਚ ਗੂੰਜਿਆ।  ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਭਾਰਤ ਤੇ ਚੀਨ ਨੂੰ ਇਹ ਵਿਵਾਦ ਆਪਸੀ ਗੱਲਬਾਤ ਜਰੀਏ ਸੁਲਝਾਉਣਾ ਚਾਹੀਦਾ ਹੈ। ਭਾਰਤ ਚੀਨ ਵਿਵਾਦ ‘ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਅਧਿਕਾਰਿਕ ਬਿਆਨ ਹੈ।

LEAVE A REPLY

Please enter your comment!
Please enter your name here