ਅਮਰੀਕਾ ‘ਚ ਕਸੂਤੇ ਫਸੇ 129 ਭਾਰਤੀ ਵਿਦਿਆਰਥੀ

ਅਮਰੀਕਾ ‘ਚ ਕਸੂਤੇ ਫਸੇ 129 ਭਾਰਤੀ ਵਿਦਿਆਰਥੀ

SHARE

Metro Detroit: ਅਮਰੀਕਾ ਵਿਚ ਫ਼ਰਜ਼ੀ ਯੂਨੀਵਰਸਿਟੀ `ਚ ਭਾਰਤੀ ਵਿਦਿਆਰਥੀਆਂ ਦਾਖਲੇ ਸਬੰਧੀ ਕਈ ਖੁਲਾਸੇ ਹੋ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਖੁਲਾਸਾ ਕੀਤਾ ਹੈ ਕਿ ਫ਼ਰਜ਼ੀ ਯੂਨੀਵਰਸਟੀ `ਚ ਦਾਖਲਾ ਲੈਣ ਵਾਲੇ 130 ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਸੀ ਕਿ ਉਹ ਫਰਜ਼ੀ ਯੂਨੀਵਰਸਟੀ `ਚ ਦਾਖਲਾ ਲੈ ਰਹੇ ਹਨ। ਜਿਨ੍ਹਾਂ ‘ਚ ਹੁਣ ਕਾਰਵਾਈ ਹੋ ਸਕਦੀ ਹੈ।

Short URL:tvp http://bit.ly/2Boqfd7

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab