Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਇਸ ਸਾਲ ਕੋਈ ਬਦਲਾਅ ਨਹੀਂ ਯੋਗਤਾ ਲਈ ਕੋਈ ਨਵੇਂ ਕੋਰਸ ਨਾ ਸ਼ਾਮਲ ਹੋਣਗੇ ਨਾ ਹਟਾਏ ਜਾਣਗੇ ਕੈਨੇਡਾ ਨੇ 2025 ‘ਚ 393,500 ਪੱਕੇ ਨਿਵਾਸੀਆਂ ਨੂੰ ਦਿੱਤੀ ਮਨਜ਼ੂਰੀ ਸਰਕਾਰ ਦੇ ਟੀਚੇ ਤੋਂ ਪੀ ਆਰ ਦੀ ਗਿਣਤੀ ਰਹੀ ਸਿਰਫ 1500 ਘੱਟ ਚੀਨ-ਕੈਨੇਡਾ ਦੇ ਸੁਖਾਵੇਂ ਤੇ ਸਥਿਰ ਸਬੰਧ ਸਾਂਝੇ ਹਿੱਤਾਂ ਲਈ ਜ਼ਰੂਰੀ ਸ਼ੀ ਜਿਨਪਿੰਗ ਨੇ ਕਾਰਨੀ ਨਾਲ ਮੁਲਾਕਾਤ ਦੌਰਾਨ ਦਿੱਤਾ ਬਿਆਨ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਪਰਿਵਾਰ ਨੇ ਦੋਸਤਾਂ ‘ਤੇ ਲਗਾਇਆ ਸਿਮਰਨਜੀਤ ਦੇ ਕਤਲ ਦਾ ਆਰੋਪ ਕੈਨੇਡਾ ‘ਚ ਪੰਜਾਬਣ ਮੁਟਿਆਰ ਨਾਲ ਵਾਪਰਿਆ ਭਾਣਾ ਸਟੱਡੀ ਵੀਜ਼ਾ ’ਤੇ ਆਈ ਲਵਪ੍ਰੀਤ ਕੌਰ ਨੇ ਤੋੜਿਆ ਦਮ ਸਰੀ ਦੇ ਪੈਨੋਰਾਮਾ ਰਿੱਜ ਇਲਾਕੇ ਵਿਚ ਰਾਤੀਂ ਚੱਲੀਆਂ ਗੋਲੀਆਂ ਪੁਲਿਸ ਨੂੰ ਜਬਰਨ ਵਸੂਲੀ ਨਾਲ ਜੁੜਿਆ ਮਾਮਲਾ ਹੋਣ ਦਾ ਸ਼ੱਕ ਕੈਨੇਡਾ ਸਰਕਾਰ ਵੱਲੋਂ 20 ਦੇਸ਼ਾਂ ਵਿੱਚ ਸਫ਼ਰ ਨਾ ਕਰਨ ਦੀ ਸਲਾਹ ਭਾਰਤ ਯਾਤਰਾ ਵੇਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ ਪੁਲਿਸ ਨੇ ਡਾਕੇ ਅਤੇ ਫ਼ਰੌਡ ਦੇ ਮਾਮਲਿਆਂ ਵਿਚ 5 ਭਾਰਤੀ ਕੀਤੇ ਕਾਬੂ ਜਸ਼ਨਬੀਰ, ਗੁਰਬੀਰ ਅਤੇ ਆਰਿਅਨ ਗੁਪਤਾ ’ਤੇ ਲੱਗੇ ਫ਼ਰੌਡ ਦੇ ਦੋਸ਼ #pgwp #immigration #canadainternationalstudents #tfwp #trtopr #expressentry #studyvisa #canadaadvisory #deportation #workpermit #manitoba #staples #rcmp #calgary #canadaimmigration #indianincanada ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
International Students ਨੂੰ ਕੈਨੇਡਾ ਸਰਕਾਰ ਦੀ ਰਾਹਤ! CANADA NEWS
