ਆਖ਼ਿਰ ਸੁਣੀ ਗਈ ਮੇਰੇ ਗੀਤ ਦੀ ਅਰਦਾਸ: ਗਿੱਲ ਹਰਦੀਪ

ਆਖ਼ਿਰ ਸੁਣੀ ਗਈ ਮੇਰੇ ਗੀਤ ਦੀ ਅਰਦਾਸ: ਗਿੱਲ ਹਰਦੀਪ

SHARE
ਸਰੀ| ਪੰਜਾਬ ਦੇ ਲਗਾਤਾਰ ਗੰਧਲੇ ਹੋ ਰਹੇ ਵਾਤਾਵਰਣ ਬਾਰੇ ਗਾਇਕ ਗਿੱਲ ਹਰਦੀਪ ਨੇ ਗੀਤ ਦੇ ਰਾਹੀਂ ਫ਼ਿਕਰਮੰਦੀ ਜਾਹਰ ਕੀਤੀ ਹੈ। ਇਸ ਗੀਤ ਵਿੱਚ ਗੰਧਲੇ ਪਾਣੀ, ਮਿੱਟੀ ਤੇ ਹਵਾ ਤੋਂ ਇਲਾਵਾ ਫ਼ਸਲਾਂ ਨੂੰ ਪਾਏ ਜਾ ਰਹੇ ਜ਼ਹਿਰ ਤੇ ਉਸਦੇ ਹੋਣ ਵਾਲੇ ਅਸਰ ਦੀ ਵੀ ਤਸਵੀਰ ਪੇਸ਼ ਕੀਤੀ ਗਈ ਹੈ। ਗੀਤ ਦੇ ਬਾਰੇ ਗਿੱਲ ਹਰਦੀਪ ਨੇ ਟੀ.ਵੀ. ਪੰਜਾਬ ਨਾਲ ਖ਼ਾਸ ਗੱਲਬਾਤ ਕੀਤੀ।
ਇਸ ਦੌਰਾਨ ‘ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ‘ ਗੀਤ ਗਾਉਣ ਵਾਲੇ ਗਿੱਲ ਹਰਦੀਪ ਕਰਤਾਰਪੁਰ ਸਾਹਿਬ ਦਾ ਲਾਂਘਾ ਮਿਲਣ ਬਾਰੇ ਹੋ ਰਹੀ ਚਰਚਾ ਤੋਂ ਬਾਗ਼ੋਬਾਗ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਗੀਤ ਵਿਚ ਕੀਤੀ ਅਰਦਾਸ ਪੂਰੀ ਹੋ ਰਹੀ ਜਾਪਦੀ ਹੈ।
Short URL:tvp http://bit.ly/2xuhEnd

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab