ਗੋਲਡ ਮੈਡਲਾਂ ਦਾ ਨਹੀਂ ਹੋਇਆ ਕੋਈ ਫਾਇਦਾ, ਸੁਣੋ ਦੁੱਖ ਭਰੀ ਦਾਸਤਾਨ

Share News:

ਸਰਕਾਰ ਬੇਸ਼ੱਕ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਬਹੁਤ ਸਾਰੇ ਨੌਜਵਾਨ ਜਿੰਨਾ ਖੇਡਾਂ ‘ਚ ਵੱਡੀਆਂ ਮੱਲਾਂ ਮਾਰੀਆਂ ਨੇ, ਉਹ ਨੌਜਵਾਨ ਅੱਜ ਵੀ ਰੁਜ਼ਗਾਰ ਦੀ ਭਾਲ ਕਰ ਰਹੇ ਨੇ। ਜਲੰਧਰ ‘ਚ ਇਕੋ ਪਰਿਵਾਰ ਦੇ 3 ਬੱਚੇ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਸਾਰ ਨਹੀਂ ਲਈ ਜਾ ਰਹੀ।

leave a reply