Home Breaking News ਲਾਕਡਾਊਨ ਕਾਰਨ ਸਾਈਕਲ ਫਿਰ ਬਣੀ ‘ਸ਼ਾਨ ਦੀ ਸਵਾਰੀ’ 

ਲਾਕਡਾਊਨ ਕਾਰਨ ਸਾਈਕਲ ਫਿਰ ਬਣੀ ‘ਸ਼ਾਨ ਦੀ ਸਵਾਰੀ’ 

23
0

ਲਾਕਡਾਊਨ ਨੇ ਲੋਕਾਂ ਦੇ ਆਵਾਜਾਈ ਦੇ ਸਾਧਨਾਂ ਦਾ ਟ੍ਰੇਂਡ ਵੀ ਬਦਲਣਾ ਸ਼ੁਰੂ ਕਰ ਦਿੱਤਾ ਹੈ।  ਜਲੰਧਰ ਦੇ ਮਾਡਲ ਟਾਊਨ ‘ਚ ਜੋ ਲੋਕ ਲਗਜ਼ਰੀ ਗੱਡੀਆਂ ‘ਚ ਘੁੰਮਦੇ ਹੁੰਦੇ ਸਨ ਉਹ ਹੁਣ ਸਾਈਕਲਾਂ ਚਲਾਉਣ ਨੂੰ ਤਰਜੀਹ ਦੇ ਰਹੇ ਹਨ।  ਉਨ੍ਹਾਂ ਮੁਤਾਬਕ ਸਾਈਕਲਿੰਗ ਨਾਲ ਉਹ ਆਪਣੇ ਆਪ ਨੂੰ ਜ਼ਿਆਦਾ ਫਿੱਟ ਰੱਖ ਸਕਦੇ ਹਨ।

 

LEAVE A REPLY

Please enter your comment!
Please enter your name here