ਕਾਲੇ ਧੰਦੇ ਨੂੰ ਅੰਜਾਮ ਦੇ ਰਹੇ ਹਾਈ ਪ੍ਰੋਫ਼ਾਈਲ ਲੋਕ ਕਾਬੂ, ਕਰੋੜਾਂ ਰੁਪਏ ਬਰਾਮਦ

Share News:

ਇੰਗਲੈਂਡ ਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ‘ਤੇ ਸੱਟਾ ਲਗਾ ਰਹੇ ਇੱਕ ਬੂਕੀ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।  ਪੁਲਿਸ ਨੇ ਆਰੋਪੀ ਪਾਸੋ ਇੱਕ ਕਰੋੜ ਤੇ 23 ਲੱਖ ਰੁਪਏ ਦੇ ਕਰੀਬ ਨਕਦੀ ਬਰਾਮਦ ਕੀਤੀ ਹੈ। ਇਸੇ ਤਰਾਂ ਇਕ ਸਾਬਕਾ ਕੌਂਸਲਰ ਦੇ ਘਰ ਜੂਆ ਖੇਡ ਰਹੇ ਪੰਜ ਜਣਿਆ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋ ਢਾਈ ਲੱਖ ਰੁਪਏ ਬਰਾਮਦ ਕੀਤੇ ਗਏ ਹਨ।  ਦੋਵੇਂ ਹੀ ਮਾਮਲਿਆਂ ਨੂੰ ਪੁਲਿਸ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ।

leave a reply