ਕਰਫ਼ਿਊ ਦੌਰਾਨ ਇਸ ਪੁਲਿਸ ਮੁਲਾਜ਼ਮ ਨੇ ਪੇਸ਼ ਕੀਤੀ ਮਨੁੱਖੀ ਸੇਵਾ ਦੀ ਨਵੀਂ ਮਿਸਾਲ

Share News:

ਜਲੰਧਰ ਪੁਲਿਸ ਦੇ ਇੰਸਪੈਕਟਰ ਪੁਸ਼ਪ ਬਾਲੀ ਬਹਾਦਰੀ ਪੁਰਸਕਾਰ ਨਾਲ ਨਵਾਜ਼ੇ ਜਾਣ ਤੋਂ ਬਾਅਦ ਮਨੁੱਖੀ ਸੇਵਾ ਦੀ ਵੀ ਮਿਸਾਲ ਬਣ ਰਹੇ ਹਨ।  ਕੋਰੋਨਾ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਉਹ ਰੋਜਾਨਾ ਆਪਣੇ ਘਰ 200 ਲੋਕਾਂ ਲਈ ਲੰਗਰ ਤਿਆਰ ਕਰਵਾ ਰਹੇ ਹਨ ਅਤੇ ਫਿਰ ਲੋੜਵੰਦਾਂ ਨੂੰ ਭੇਜ ਰਹੇ ਹਨ।

leave a reply