ਜਿਮ ਟੇਲਰ ਨਹੀਂ ਰਹੇ

ਜਿਮ ਟੇਲਰ ਨਹੀਂ ਰਹੇ

SHARE

Vancouver: ਵੈਨਕੂਵਰ ਦੀ ਉਹ ਸਖਸ਼ੀਅਤ ਜਿਸਨੇ ਖੇਡਾਂ ‘ਚ ਪੱਤਰਕਾਰੀ ਨੂੰ ਇੱਕ ਨਵਾਂ ਮੁਕਾਮ ਦਿੱਤਾ ਤੇ ਅਖਬਾਰਾਂ ਲਈ 7500 ਤੋਂ ਜ਼ਿਆਦਾ ਕਾਲਮ ਲਿਖਣ ਸਮੇਤ ਆਪਣੇ 6 ਦਹਾਕੇ ਦੇ ਕਾਰਜਕਾਲ ਦੌਰਾਨ 15 ਕਿਤਾਬਾਂ ਲਿਖੀਆਂ।
ਜਿਮ ਟੇਲਰ ਦਾ ਦੇਹਾਂਤ ਹੋ ਗਿਆ ਹੈ।


ਜਿਨ੍ਹਾਂ ਬਾਰੇ ਅੱਜ ਵੀ ਉਨ੍ਹਾਂ ਨਾਲ਼ ਕੰਮ ਕਰ ਚੁੱਕੇ ਵਿਅਕਤੀ ਦੱਸਦੇ ਹਨ ਕਿ ਜਿਮ ਬਹੁਤ ਹੀ ਵਧੀਆ ਲਿਖਦੇ ਸਨ, ਉਹ ਆਪਣੇ ਸ਼ਬਦਾਂ ਨਾਲ਼ ਖਿਡਾਰੀਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਅਖਬਾਰ ‘ਚ ਖੇਡਾਂ ਦੇ ਸਫ਼ੇ ‘ਤੇ ਲੈ ਆਉਂਦੇ ਸੀ।
ਜਿਮ ਨੇ ਵਿਕਟੋਰੀਆ ‘ਚ ਟਾਈਮਸ ਕੋਲੋਨਿਸਟ ਤੋਂ ਲਿਖਣਾ ਸ਼ੁਰੂ ਕੀਤਾ, ਉਸ ਸਮੇਂ ਜਿਮ ਟੇਲਰ ਅਜੇ ਹਾਈ ਸਕੂਲ ‘ਚ ਸਨ। ਸਭ ਤੋਂ ਜ਼ਿਆਦਾ ਜਿਮ ਟੇਲਰ ਨੂੰ ਉਨ੍ਹਾਂ ਦੀਆਂ ਵੈਨਕੂਵਰ ‘ਚ ‘ਦ ਪ੍ਰੋਵਿੰਸ’ ਲਈ ਲਿਖੀਆਂ ਖਬਰਾਂ ਕਰਕੇ ਯਾਦ ਕੀਤਾ ਜਾਵੇਗਾ।

Short URL:tvp http://bit.ly/2SIJmVT

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab