Katrina – Prabhas Sahoo | ਸਾਹੁ ਦਾ ਸਾਥ ਨਹੀਂ ਨਿਭਾਏਗੀ ਕੈਟਰੀਨਾ ਕੈਫ

Katrina – Prabhas Sahoo | ਸਾਹੁ ਦਾ ਸਾਥ ਨਹੀਂ ਨਿਭਾਏਗੀ ਕੈਟਰੀਨਾ ਕੈਫ

SHARE

Bollywood: ਬਾਹੂਬਲੀ ਸਟਾਰ ਪ੍ਰਭਾਸ ਦੇ ਨਾਲ ਨਹੀਂ ਹੈ ਕੈਟਰੀਨਾ ਕੈਫ| ਦੋਸਤੋ ਤੁਸੀਂ ਸੋਚਦੇ ਹੋਵੋਗੇ ਅਖੀਰ ਉਹ ਦੋਨੋ ਕਥੇ ਹੀ ਕਦੋ ਸੀ| ਦਰਅਸਲ ਦਾਵਾ ਕੀਤਾ ਜਾ ਰਿਹਾ ਸੀ ਕਿ ਪ੍ਰਭਾਸ ਦੀ ਅਗਲੀ ਆਉਣ ਵਾਲੀ ਫਿਲਮ ‘ਸਾਹੁ’ ਵਿਚ ਕੈਟਰੀਨਾ ਕੈਫ ਉਸ ਦੇ ਓਪਪੋਜ਼ਿਟ ਕੰਮ ਕਰਨ ਜਾ ਰਹੀ ਹੈ |

ਪਰ ਇਹਨਾਂ ਸਾਰੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ ਕੈਟਰੀਨਾ ਨੇ ਦਸਿਆ ਹੈ ਕਿ ਉਹ ਇਸ ਵੇਹਲੇ ‘ਟਾਈਗਰ ਅਭੀ ਜ਼ਿੰਦਾ ਹੈ’ ਅਤੇ ‘ਜੱਗਾ ਜਾਸੂਸ’ ਦੀ ਸ਼ੂਟਿੰਗ ਵਿਚ ਵਿਅਸਤ ਹੈ|

ਸੂਤਰਾਂ ਮੁਤਾਬਕ ਜੱਗਾ ਜਾਸੂਸ ਬਹੁਬਾਲੀ ਤੋਂ ਬਾਅਦ ਦੂਸਰੀ ਮਹਿੰਗੀ ਫਿਲਮ ਹੈ ਜਿਸ ਦਾ ਬੱਜਟ 150 ਕਰੋੜ ਦੇ ਕਰੀਬ ਦਾ ਦਸਿਆ ਜਾ ਰਿਹਾ ਹੈ |

ਪ੍ਰਭਾਸ ਅਤੇ ਕੈਟਰੀਨਾ ਦੇ ਫੈਨਸ ਲਈ ਤਾਂ ਇਹ ਦੁੱਖ ਵਾਲੀ ਗੱਲ ਹੈ ਕਿ ਦੋਨੋ ਸੁਪਰਸਟਾਰ ਇੱਕਠੇ ਕੰਮ ਨਹੀਂ ਕਰ ਰਹੇ, ਪਰ ਉਮੀਦ ਕੀਤੀ ਜਾ ਰਹੀ ਹੀ ਕਿ ਆਉਣ ਵਾਲੇ ਸਮੇਂ ਚ ਇਹਨਾਂ ਦੀ ਜੋੜੀ ਜਲਦ ਹੀ ਸਕਰੀਨ ਸ਼ੇਅਰ ਕਰ ਸਕਦੀ ਹੈ|

Short URL:tvp http://bit.ly/2pRu8PJ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab