ਕੀਪ ਕੈਨੇਡਾ ਕਲੀਨ ਦੀ ਤਰਜ ‘ਤੇ ਨਵਾਂ ਬਦਲਾਅ

ਕੀਪ ਕੈਨੇਡਾ ਕਲੀਨ ਦੀ ਤਰਜ ‘ਤੇ ਨਵਾਂ ਬਦਲਾਅ

SHARE

Surrey: ਕੀਪ ਕੈਨੇਡਾ ਕਲੀਨ ਦੀ ਮੁਹਿੰਮ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ। ਕੱਲ ਰਾਤ ਸਿਟੀ ਹਾਲ ‘ਚ ਪਬਲਿਕ ਮੀਟਿੰਗ ਦੌਰਾਨ ਕੌਂਸਲਰ ਜੈਕ ਹੁੰਦਲ ਨੇ ਇੱਕ ਮਤਾ ਲਿਆਂਦਾ, ਇਹ ਮਤਾ ਪਾਸ ਵੀ ਹੋ ਗਿਆ। ਜਿਸ ਤਹਿਤ ਸ਼ਹਿਰ ਨੂੰ ਹੋਰ ਵੀ ਸਾਫ ਰੱਖਣ ਲਈ ਕੰਮ ਕੀਤਾ ਜਾਵੇਗਾ। ਜੈਕ ਹੁੰਦਲ ਵੱਲੋਂ ਲਿਆਂਦੇ ਗਏ ਇਸ ਮਤੇ ਤਹਿਤ ਸ਼ਹਿਰ ‘ਚ ਗੈਰਕਾਨੂੰਨੀ ਬੋਰਡ ਵੀ ਹਟਾਏ ਜਾਣਗੇ ਜਿਸਦੇ ਲਈ ਕਾਊਂਸਲ ਵੱਲੋਂ ਬਹੁਮਤ ਦਿੱਤੀ ਗਈ।

ਜਦੋਂ ਇਸ ਮਤੇ ਨੂੰ ਪੇਸ਼ ਤੇ ਪਾਸ ਕੀਤਾ ਗਿਆ ਇਸ ਮੌਕੇ ਕੀਪ ਕੈਨੇਡਾ ਕਲੀਨ ਗਰੁੱਪ ਦੇ ਮੈਂਬਰ ਵੀ ਮੌਜੂਦ ਸੀ ਜਿਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਰਜ ‘ਤੇ ਇਹ ਮੋਸ਼ਨ ਲਿਆਂਦਾ ਗਿਆ ਹੈ।

 

Short URL:tvp http://bit.ly/2v6fNDr

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab