ਸਰੀ ‘ਚੋਂ ਕੁਲਦੀਪ ਸੰਧੂ ਲਾਪਤਾ

ਸਰੀ ‘ਚੋਂ ਕੁਲਦੀਪ ਸੰਧੂ ਲਾਪਤਾ

SHARE

Surrey: ਸਰੀ ਆਰਸੀਐੱਮਪੀ ਨੇ ਇੱਕ ਵਿਅਕਤੀ ਨੂੰ ਲੱਭਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ, 41 ਸਾਲਾ ਕੁਲਦੀਪ ਸੰਧੂ ਨਾਕਮ ਪੰਜਾਬੀ ਵਿਅਕਤੀ 13 ਅਪ੍ਰੈਲ ਤੋਂ ਲਾਪਤਾ ਹੈ। ਜਿਸਨੂੰ ਆਖਰੀ ਵਾਰ 13 ਅਪ੍ਰੈਲ ਦੀ ਸ਼ਾਮ ਨੂੰ 7:30 ਵਜੇ 6200 ਬਲਾਕ 150 ਸਟਰੀਟ ‘ਤੇ ਦੇਖਿਆ ਗਿਆ ਸੀ।
ਜਿਸਤੋਂ ਬਾਅਦ ਕੁਲਦੀਪ ਸੰਧੂ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਿਆ।

 

 

Short URL:tvp http://bit.ly/2v6KW9M

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab