50 ਕਾਮਿਆਂ ਦੀ ਲੋੜ

50 ਕਾਮਿਆਂ ਦੀ ਲੋੜ

SHARE

Okanagan : ਓਕਾਨਾਗਨ ਦੀ ਇੱਕ ਕੰਪਨੀ ਨੂੰ 50 ਕਾਮਿਆਂ ਦੀ ਲੋੜ ਹੈ। ਜਿਸ ਸਬੰਧੀ 8-9 ਫਰਵਰੀ ਨੂੰ ਜੌਬ ਫੇਅਰ ਕਰਵਾਇਆ ਜਾ ਰਿਹਾ ਹੈ।  ਜੋ ਕਿ 8955 Jim Bailey Cres. ‘ਤੇ ਕਰਵਾਇਆ ਜਾਵੇਗਾ।

Natural Factors ਕੰਪਨੀ ਦੇ ਐੱਚ.ਆਰ. ਜੈਨੀਫਰ ਨੇ ਕਿਹਾ ਹੈ ਕਿ ਵੱਡੀ ਹੋ ਰਹੀ ਕੰਪਨੀ ਲਈ ਐਂਟਰੀ ਲੈਵਲ ਲੇਬਰ ਤੋਂ ਸੁਪਰਵਾਈਜ਼ਰਸ ਦੇ ਅਹੁਦੇ ਤੱਕ ਲਈ ਕਾਮੇ ਚਾਹੀਦੇ ਹਨ।

ਐਂਟਰੀ ਲੈਵਲ ਤੋਂ ਤਨਖਾਹ ਦੀ ਘੱਟੋ-ਘੱਟ ਸ਼ੁਰੂਆਤ 16 ਡਾਲਰ ਪ੍ਰਤੀ ਘੰਟਾ ਤੋਂ ਹੋਵੇਗੀ।

ਅਰਜ਼ੀਆਂ ਜਮ੍ਹਾਂ ਕਰਵਾਉਣ ਲਈ 8 ਫਰਵਰੀ ਨੂੰ 1-5pm ਤੇ 9ਫਰਵਰੀ ਨੂੰ 10:00am – 5:00 pm ਦਾ ਸਮਾਂ ਹੈ।

 

Short URL:tvp http://bit.ly/2Tl7mhX

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab